Posted inਪੰਜਾਬ
ਅਪਰਾਧਿਕ ਵਾਰਦਾਤਾਂ ਨੂੰ ਠੱਲ ਪਾਉਣ ਲਈ ਸ਼ਹਿਰ ਵਿੱਚ ਲੱਗਣਗੇ ਸੀ.ਸੀ.ਟੀ.ਵੀ. ਕੈਮਰੇ : ਡੀ.ਐੱਸ.ਪੀ.
ਕੋਟਕਪੂਰਾ, 8 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਸ਼ਹਿਰ ’ਚ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ’ਚ ਹੋ ਰਹੇ ਵਾਧੇ ਸਮੇਤ ਨਜਾਇਜ ਕਬਜਿਆਂ, ਟ੍ਰੈਫਿਕ ਸਮੱਸਿਆ ਦੀ ਰੋਕਥਾਮ, ਆਮ ਲੋਕਾਂ ਦੀ ਸੁਰੱਖਿਆ…