Posted inਪੰਜਾਬ
ਪੰਜਾਬ ਕੇਡਰ ਦੇ ਆਈ.ਏ.ਐਸ. ਅਧਿਕਾਰੀ ਡਾ. ਅਡਪਾ ਕਾਰਤਿਕ ਨੂੰ ਖੇਤਰੀ ਸਲਾਹਕਾਰ, ਡਿਜੀਟਲ ਹੈਲਥ (ਪੀ. -5 ਪੱਧਰ), ਵਿਸ਼ਵ ਸਿਹਤ ਸੰਗਠਨ ਨਿਯੁਕਤੀ ਮਿਲੀ
ਚੰਡੀਗੜ੍ਹ, 24 ਅਕਤੂਬਰ, (ਵਰਲਡ ਪੰਜਾਬੀ ਟਾਈਮਜ) ਭਾਰਤ ਸਰਕਾਰ ਨੇ ਪੰਜਾਬ ਕੇਡਰ ਦੇ 2008 ਬੈਚ ਦੇ ਆਈ.ਏ.ਐਸ. ਅਧਿਕਾਰੀ ਡਾ. ਅਡਪਾ ਕਾਰਤਿਕ ਨੂੰ ਖੇਤਰੀ ਸਲਾਹਕਾਰ, ਡਿਜੀਟਲ ਹੈਲਥ (ਪੀ. -5 ਪੱਧਰ), ਵਿਸ਼ਵ ਸਿਹਤ…