ਦੋ ਰਫਿਊਜਲਾਂ ਦੇ ਬਾਵਜੂਦ ਮਨਦੀਪ ਕੌਰ ਨੂੰ ਮਿਲਿਆ ਜਨਵਰੀ ਇਨਟੇਕ ਲਈ ਕੈਨੇਡਾ ਦਾ ਸਟੱਡੀ ਵੀਜ਼ਾ : ਵਾਸੂ ਸ਼ਰਮਾ

ਕੋਟਕਪੂਰਾ, 23 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਮੁਕਤਸਰ ਸੜਕ ’ਤੇ ਰੇਲਵੇ ਪੁਲ ਕੋਲ ਸਥਿੱਤ ਇਲਾਕੇ ਦੀ ਨਾਮਵਰ ਸੰਸਥਾ ਬਣ ਚੁੱਕੀ ਚੰਡੀਗੜ ਆਈਲੈਟਸ ਐਂਡ ਇੰਮੀਗ੍ਰੇਸ਼ਨ ਕੰਸਲਟੇਂਟ ਨੇ ਆਪਣੇ ਨਤੀਜਿਆਂ ਨੂੰ…

ਪੁਲਿਸ ਨੇ ਨੌਜਵਾਨਾ ਨੂੰ ਹਿਰਾਸਤ ’ਚ ਲੈ ਕੇ ਵੱਖ-ਵੱਖ ਬੈਂਕਾਂ ਦੇ ਅਨੇਕਾਂ ਕਾਰਡ ਕੀਤੇ ਬਰਾਮਦ

ਵੱਖ ਵੱਖ ਜਿਲਿਆਂ ਦੇ ਏ.ਟੀ.ਐੱਮ. ਵਾਲੇ ਖਪਤਕਾਰ ਬਣਦੇ ਸਨ ਸ਼ਿਕਾਰ ਬੱਚਿਆਂ, ਬਜੁਰਗਾਂ, ਔਰਤਾਂ ਅਤੇ ਅਣਜਾਣ ਵਿਅਕਤੀਆਂ ਨੂੰ ਬਣਾਉਂਦਾ ਸੀ ਆਪਣਾ ਨਿਸ਼ਾਨਾ ਕੋਟਕਪੂਰਾ, 23 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬੱਚਿਆਂ, ਬਜੁਰਗਾਂ,…

ਪਰਮਬੰਸ ਸਿੰਘ ਰੋਮਾਣਾ ਨੇ ‘ਆਪ’ ਦੇ ਰਿਸ਼ਤੇਦਾਰ ਕੋਲੋਂ ਪਾਕਿਸਤਾਨੀ ਡਰੋਨ ਤੇ ਹੈਰੋਇਨ ਬਰਾਮਦ ਹੋਣ ਦੇ ਮਾਮਲੇ ਦੀ ਐਨ.ਆਈ. ਜਾਂਚ ਮੰਗੀ

ਕੋਟਕਪੂਰਾ, 23 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਰੋਮਾਣਾ ਨੇ ਆਪ ਵਿਧਾਇਕ ਸਰਵਣ ਸਿੰਘ ਧੁਨ ਦੇ ਨਜਦੀਕੀ ਰਿਸਤੇਦਾਰ ਕੋਲੋਂ ਪਾਕਿਸਤਾਨੀ ਡਰੋਨ ਤੇ ਇਕ…

ਬਾਬਾ ਫਰੀਦ ਲਾਅ ਕਾਲਜ ’ਚ ਗੌਰਮਿੰਟ ਸੀਨੀ. ਸੈਕੰ. ਸਕੂਲ ਦੇ ਵਿਦਿਆਰਥੀਆਂ ਵਲੋਂ ਵਿਜਿਟ

ਫਰੀਦਕੋਟ, 23 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਦੀ ਰਹਿਨੁਮਾਈ ਅਤੇ ਪਿ੍ਰੰਸੀਪਲ ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਅੱਜ ਮਿਤੀ. 21/11/2023 ਨੂੰ…

‘ਵਿਗਿਆਨਕ ਗਤੀਵਿਧੀਆਂ’ ਮੁਕਾਬਲੇ ’ਚ ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਰਿਹਾ ਮੋਹਰੀ

ਫਰੀਦਕੋਟ, 23 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੰਡੀਗੜ ਯੂਨੀਵਰਸਿਟੀ ਵੱਲੋਂ 21 ਨਵੰਬਰ, 2023 ਨੂੰ ਵਿਗਿਆਨਕ ਗਤੀਵਿਧੀਆਂ ਨਾਲ ਸੰਬੰਧਤ ਮੁਕਾਬਲੇ ਕਰਵਾਏ ਗਏ। ਇਸ…

ਵਾਰ -ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ  ਅਤੇ “ਜਾਈਏ ਕੁਰਬਾਨ ਅਸੀਂ ਬਾਬਾ ਸਾਹਿਬ ਤੋਂ”

ਦੋ ਗੀਤਾਂ ਦੀ ਵੀਡੀਓ ਸ਼ੂਟਿੰਗ ਹੋਈ ਪਿੰਡ ਮਲਕ ਵਿੱਚ ਮੁਕੰਮਲ  ਮਲਕ 23 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਗਾਇਕ ਗੋਲਡੀ ਮਲਕ ਦੀ ਅਵਾਜ ਅਤੇ ਗੀਤਕਾਰ ਰਣਜੀਤ ਸਿੰਘ ਹਠੂਰ ਦੁਆਰਾ ਰਚੇ ਦੋ ਗੀਤਾਂ…

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’27 ਨਵੰਬਰ ਤੋਂ ਹੋਵੇਗੀ ਸ਼ੁਰੂ : ਡਿਪਟੀ ਕਮਿਸ਼ਨਰ

·       ਕਿਹਾ, ਸ਼ਰਧਾਲੂਆਂ ਲਈ ਲੋੜੀਂਦੇ ਪ੍ਰਬੰਧ ਕਰਨੇ ਬਣਾਏ ਜਾਣ ਯਕੀਨੀ ·       ਲੰਬੀ ਦੂਰੀ ਦੇ ਧਾਰਮਿਕ ਅਸਥਾਨਾਂ ਲਈ ਰੇਲ ਗੱਡੀ ਤੇ ਘੱਟ ਦੂਰੀ ਲਈ ਬੱਸਾਂ ਰਾਹੀਂ ਹੋਵੇਗੀ ਯਾਤਰਾ           ਬਠਿੰਡਾ, 23 ਨਵੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)  ਮੁੱਖ ਮੰਤਰੀ ਸ.…

ਪੰਜਾਬ ਪੁਲਿਸ ਨੇ ਮਿੱਥਕੇ ਕਤਲ ਕਰਨ ਦੀਆ ਵਾਰਦਾਤਾਂ ਨੂੰ ਟਾਲਿਆ; ਆਈ.ਐਸ.ਆਈ. ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦੇ ਤਿੰਨ ਮੈਂਬਰ 8 ਪਿਸਤੌਲਾਂ ਸਮੇਤ ਕਾਬੂ

- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਵਚਨਬੱਧ - ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਯੂ.ਏ.ਪੀ.ਏ. ਕੇਸਾਂ ਤਹਿਤ ਸੰਗਰੂਰ ਜੇਲ੍ਹ ਵਿੱਚ…

ਭਾਸ਼ਾ ਵਿਭਾਗ ਵੱਲੋਂ ਕਰਵਾਇਆ ਰਾਜ ਪੱਧਰੀ ਕਵੀ ਦਰਬਾਰ ਸਫ਼ਲਤਾ ਨਾਲ ਸੰਪੰਨ ਹੋਇਆ

ਪੰਜਾਬ ਦੇ ਕੋਨੇ ਕੋਨੇ ਤੋਂ ਸ਼ਾਇਰਾਂ ਨੇ ਖੂਬਸੂਰਤ ਮਨਮੋਹਕ ਰਚਾਨਵਾਂ ਨਾਲ ਫ਼ਰੀਦਕੋਟੀਆਂ ਨੂੰ ਕੀਤਾ ਸ਼ਰਸਾਰ ਫ਼ਰੀਦਕੋਟ 23 ਨਵੰਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ ) ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ…

ਐੱਨ.ਆਰ.ਆਈ. ਅਤੇ ਨਗਰ ਨਿਵਾਸੀਆਂ ਵੱਲੋਂ ਦੋ ਰੋਜਾ ਚੌਥਾ ਫੁੱਟਬਾਲ ਟੂਰਨਾਮੈਂਟ ਕਰਾਉਣ ਦਾ ਫੈਸਲਾ

ਕੋਟਕਪੂਰਾ, 23 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਨੌਜਵਾਨ ਫੁੱਟਬਾਲ ਕਲੱਬ, ਐੱਨ.ਆਰ.ਆਈ. ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਰੋਜਾ 26, 27 ਨਵੰਬਰ 2023 ਨੂੰ ਚੌਥਾ ਫੁੱਟਬਾਲ ਟੂਰਨਾਮੈਂਟ ਖੇਡ ਸਟੇਡੀਅਮ ਪਿੰਡ…