Posted inਪੰਜਾਬ ਫਿਲਮ ਤੇ ਸੰਗੀਤ
ਲੋਕ ਗਾਇਕ ਬਲਧੀਰ ਮਾਹਲਾ ਦੇ ਤਿੰਨ ਗੀਤਾਂ ਦੀ ਰਿਕਾਰਡਿੰਗ ਮੁਕੰਮਲ,
-1 ਨਵੰਬਰ ਨੂੰ ਹੋਵੇਗੀ ਸ਼ੂਟਿੰਗ ਲੁਹਾਮ/ਮੁਦਕੀ ਚ—- ਫਰੀਦਕੋਟ 25 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼) ਪ੍ਰਸਿੱਧ ਲੋਕ ਗਾਇਕ ਬਲਧੀਰ ਮਾਹਲਾ ਨੇ ਆਪਣੇ ਤਿੰਨ ਨਵੇਂ ਗੀਤਾਂ, "ਹਿੰਦ ਦੀ ਚਾਦਰ," "ਘੋੜੀ ਭੈਣ ਨੀ…