Posted inਪੰਜਾਬ
ਨੈਸ਼ਨਲ ਯੂਥ ਕਲੱਬ ਰਜਿ.ਫਰੀਦਕੋਟ ਨੇ ਪਟਾਕਿਆ ਰਹਿਤ ਗਰੀਨ ਦੀਵਾਲੀ ਮਨਾਉਣ ਤੇ ਵਾਤਾਵਰਣ ਸਵੱਛ ਬਣਾਉਣ ਦਾ ਦਿੱਤਾ ਸੱਦਾ….ਦਵਿੰਦਰ ਪੰਜਾਬ ਮੋਟਰਜ਼,ਡਾ.ਬਲਜੀਤ ਸ਼ਰਮਾਂ
ਫਰੀਦਕੋਟ: 20 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ ) ਅੱਜ ਇੱਥੇ ਕਿਲਾ ਮੁਬਾਰਕ ਚੌਕ ਨਜਦੀਕ ਗੁਰਦੁਆਰਾ ਟਿੱਲਾ ਬਾਬਾ ਸ਼ੇਖ ਫਰੀਦ ਫਰੀਦਕੋਟ ਵਿਖੇ ਨੈਸ਼ਨਲ ਯੂਥ ਕਲੱਬ ਰਜਿ.ਫਰੀਦਕੋਟ ਵੱਲੋ ਇੱਕ ਵਿਸ਼ੇਸ਼ ਪ੍ਰੋਜੈਕਟ ਆਯੋਜਨ…