ਕੋਠੇ ਹਜੂਰਾ ਸਿੰਘ ਤੋਂ ਅੰਤਰਰਾਸ਼ਟਰੀ ਸੂਫੀ ਕਲਾਕਾਰ ਸ਼ੁਭਦੀਪ ਨਾਜ ਭਾਜਪਾ ਵਿੱਚ ਸ਼ਾਮਿਲ : ਜਸਪਾਲ ਪੰਜਗਰਾਈਂ

ਕੋਟਕਪੂਰਾ, 14 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਵਿਧਾਨ ਸਭਾ ਹਲਕਾ ਜੈਤੋ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ…

ਸਰਕਾਰੀ ਸਕੂਲ ਲੜਕੀਆਂ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਗੋਲਡ ਮੈਡਲ ਕੀਤੇ ਪ੍ਰਾਪਤ

ਕੋਟਕਪੂਰਾ, 14 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਚਾਰ ਹੋਣਹਾਰ ਵਿਦਿਆਰਥਣਾਂ ਨੇ ਨੈਸ਼ਨਲ ਪੱਧਰ ਦੇ ਦਿੱਲੀ ਵਿਖੇ ਹੋਏ ਗੱਤਕਾ ਮੁਕਾਬਲੇ…

ਲੋਕ-ਗਾਇਕ ਇੰਦਰ ਮਾਨ ਐਂਟੀ ਕਰੱਪਸ਼ਨ ਫ਼ਾਉਂਡੇਸ਼ਨ ਆਫ਼ ਇੰਡੀਆ ਦੇ ਜ਼ਿਲ੍ਹਾ ਡਾਇਰੈਕਟਰ ਨਿਯੁਕਤ

ਸਮੁੱਚੇ ਸੰਗੀਤ ਅਤੇ ਫ਼ਿਲਮ-ਜਗਤ ਵੱਲੋਂ ਦਿੱਤੀਆਂ ਮੁਬਾਰਕਾਂ ਕੋਟਕਪੂਰਾ, 14 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਦੇ ਪ੍ਰਸਿੱਧ ਲੋਕ-ਗਾਇਕ ਅਤੇ ਅਦਾਕਾਰ ਇੰਦਰ ਮਾਨ ਨੂੰ ਐਂਟੀ ਕਰੱਪਸ਼ਨ ਫ਼ਾਉਂਡੇਸ਼ਨ ਆਫ਼ ਇੰਡੀਆ ਵੱਲੋਂ ਜ਼ਿਲ੍ਹਾ…

ਹਰ ਪੰਜਾਬੀ ਆਪਣੇ ਪਿੰਡਾਂ ਦੇ ਸਕੂਲਾਂ ਨੂੰ ਨਮੂਨੇ ਦਾ ਬਣਾਉਣ ‘ਚ ਯੋਗਦਾਨ ਪਾਵੇ: ਐਡਮਿੰਟਨ ਵਾਸੀ

ਹਰ ਸਾਲ ਵਾਂਗ ਲੜਕਿਆਂ ਦੇ ਸਰਕਾਰੀ ਸਕੂਲ ਲਈ ਭੇਜੀ ਰਾਸ਼ੀ  ਫ਼ਰੀਦਕੋਟ, 14 ਅਕਤੂਬਰ (  ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ ) ਫ਼ਰੀਦਕੋਟ ਜ਼ਿਲੇ ਦੇ ਪਿੰਡ ਪੰਜਗਰਾਈ ਕਲਾਂ ਦੇ ਮੂਲ ਵਾਸੀ / ਪਰਵਾਸੀਆਂ…

ਭਗਵੰਤ ਮਾਨ ਸਰਕਾਰ ਦੇ ਮੰਤਰੀ ਮੰਡਲ ਦੀ 13 ਅਕਤੂਬਰ ਦੀ ਮੀਟਿੰਗ ਨੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਕੀਤਾ ਬੁਰੀ ਤਰ੍ਹਾਂ ਨਿਰਾਸ਼- ਫਿੱਕੀ  ਦੀਵਾਲੀ ਮਨਾਉਣ ਲਈ ਹੋਏ ਮਜਬੂਰ 

ਫਰੀਦਕੋਟ  14 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪਿਛਲੇ ਦਿਨੀ 8 ਅਕਤੂਬਰ ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੀ ਲੀਡਰਸ਼ਿਪ ਨਾਲ  ਕੀਤੀ…

ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲਿਆਂ ਦਾ ਆਯੋਜਨ-

ਫਰੀਦਕੋਟ 14 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )  ਮਾਣਯੋਗ ਮੰਤਰੀ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਹਰਜੋਤ ਸਿੰਘ ਬੈਂਸ ਦੀ ਅਗਵਾਈ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ਾਂ ਵਿੱਚ…

ਸ਼ਬਦ-ਸਾਂਝ ਕੋਟਕਪੂਰਾ ਤੇ ਕਲਮਾਂ ਦੇ ਰੰਗ ਸਾਹਿਤ ਸਭਾ ਫ਼ਰੀਦਕੋਟ ਵੱਲੋ ਮਨਾਇਆ ਗਿਆ:- ਉਘੇ ਸਾਇਰ ਕੁਲਵਿੰਦਰ ਵਿਰਕ ਦਾ ਜਨਮਦਿਨ

ਫ਼ਰੀਦਕੋਟ 14 ਅਕਤੂਬਰ (ਸ਼ਿਵਨਾਥ ਦਰਦੀ /ਵਰਲਡ ਪੰਜਾਬੀ ਟਾਈਮਜ਼) ਕੱਲ੍ਹ ਸਾਡੇ ਬਹੁਤ ਹੀ ਅਜੀਜ ਮਿੱਤਰ ਪੰਜਾਬੀ ਮਾਂ ਬੋਲੀ ਦੇ ਮਾਣਮੱਤੇ ਨੌਜਵਾਨ ਸੰਜੀਦਾ ਸਾਇਰ ਕੁਲਵਿੰਦਰ ਵਿਰਕ ਜੀ ਦਾ ਜਨਮਦਿਨ, ਪੰਜਾਬੀ ਦੇ ਚਰਚਿਤ…

“ਨਰੇਗਾ ਕਾਮਿਆਂ ਨੂੰ ਕੰਮ ਦਿਓ ਜਾਂ ਭੱਤਾ ਦਿਓ”- ਕਾਮਰੇਡ ਵੀਰ ਸਿੰਘ ਕੰਮੇਆਣ

ਫਰੀਦਕੋਟ 14 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) "ਨਰੇਗਾ ਕਾਮਿਆਂ ਵੱਲੋਂ ਦਿੱਤੀਆਂ ਜਾਂਦੀਆਂ ਕੰਮ ਅਰਜ਼ੀਆਂ ਦੀ ਰਸੀਦ ਨਾ ਦੇਣਾ 'ਨਰੇਗਾ ਕਾਨੂੰਨ 2005' ਦੀ ਉਲੰਘਣਾ ਹੈ । ਜਿਸ ਨੂੰ ਸਹਿਣ ਨਹੀਂ ਕੀਤਾ ਜਾ…

ਜਮਹੂਰੀ ਅਧਿਕਾਰ ਸਭਾ ਇਕਾਈ ਸੰਗਰੂਰ ਵੱਲੋਂ ਸੰਵੇਦਨਸ਼ੀਲ ਮੁਦਿਆਂ ਤੇ 26 ਅਕਤੂਬਰ ਨੂੰ ਜਮਹੂਰੀ ਤੇ ਜਨਤਕ ਜਥੇਬੰਦੀਆਂ ਦੀ ਮੀਟਿੰਗ ਸੱਦੀ।

ਚੀਫ ਜਸਟਿਸ ਤੇ ਜੁੱਤੀ ਸੁਟਣਾਂ ,ਉਚ ਪੁਲਿਸ ਅਧਿਕਾਰੀ ਨੂੰ ਖੁਦਕੁਸ਼ੀ ਲਈ ਮਜਬੂਰ ਕਰਨਾਂ ਤੇ ਯੋਗੀ ਭਗਤਾਂ ਵੱਲੋਂ ਦਲਿਤ ਨੌਜਵਾਨ ਦੀ ਕੀਤੀ ਹੱਤਿਆ ਫਾਸ਼ੀਵਾਦੀ ਵਰਤਾਰਾ । ਜਮੀਨ ਪ੍ਰਾਪਤੀ ਸ਼ੰਘਰਸ਼ ਕਮੇਟੀ ਦੇ…

ਪੰਜਾਬੀ ਲਾਇਵ ਪ੍ਰੋਗਰਾਮ ਮਾਨਸਰੋਵਰ ਸਾਹਿਤ ਅਕਾਦਮੀ ਦਾ ਮਾਣ ਵਧਾਵੇ ਮਾਂ ਬੋਲੀ ਪੰਜਾਬੀ ਦਾ  – ਸੂਦ ਵਿਰਕ

ਫ਼ਗਵਾੜਾ 14 ਅਕਤੂਬਰ (ਅਸ਼ੋਕ ਸ਼ਰਮਾ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਭਾਸ਼ਾ ਇਕਾਈ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਵੱਲੋਂ ਮਿਤੀ 12 ਅਕਤੂਬਰ 2025 ਦਿਨ ਐਤਵਾਰ ਨੂੰ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਕਵੀ ਹਰਪ੍ਰੀਤ ਸਿੰਮੀ…