ਕਸਬਾ ਸਾਦਿਕ ਨੇੜਲੇ ਪਿੰਡੀ ਬਲੋਚਾਂ ਦੇ ਸੇਮ ਨਾਲੇ ਦਾ ਪੁਲ ਬੰਦ, ਪਿੰਡਾਂ ਦਾ ਸੰਪਰਕ ਟੁੱਟਿਆ

ਕਸਬਾ ਸਾਦਿਕ ਨੇੜਲੇ ਪਿੰਡੀ ਬਲੋਚਾਂ ਦੇ ਸੇਮ ਨਾਲੇ ਦਾ ਪੁਲ ਬੰਦ, ਪਿੰਡਾਂ ਦਾ ਸੰਪਰਕ ਟੁੱਟਿਆ

ਕੋਟਕਪੂਰਾ, 17 ਜੁਲਾਈ (ਟਿੰਕੁ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਫਰੀਦਕੋਟ ਨੇੜਲੇ ਕਸਬਾ ਸਾਦਿਕ ਤੋਂ ਗੁਰੂਹਰਸਹਾਏ ਵਾਇਆ ਜੰਡ ਸਾਹਿਬ ਸੜਕ ’ਤੇ ਪਿੰਡ ਪਿੰਡੀ ਬਲੋਚਾਂ ਕੋਲ ਸੇਮ ਨਾਲੇ ਦਾ ਪੁਲ ਬੰਦ ਹੋਣ ਕਾਰਨ ਲੋਕ…
ਪਿੰਡ ਰੋੜੀਕਪੂਰਾ ਦੇ ਕਈ ਪਰਿਵਾਰ ਭਾਜਪਾ ’ਚ ਸ਼ਾਮਿਲ : ਜਸਪਾਲ ਸਿੰਘ ਪੰਜਗਰਾਈਂ

ਪਿੰਡ ਰੋੜੀਕਪੂਰਾ ਦੇ ਕਈ ਪਰਿਵਾਰ ਭਾਜਪਾ ’ਚ ਸ਼ਾਮਿਲ : ਜਸਪਾਲ ਸਿੰਘ ਪੰਜਗਰਾਈਂ

ਕੋਟਕਪੂਰਾ, 17 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਵਿਧਾਨ ਸਭਾ ਹਲਕਾ ਜੈਤੋ ਦੇ ਪਿੰਡ ਰੋੜੀਕਪੂਰਾ ਵਿਖੇ ਹੀਰਾ ਸਿੰਘ ਜਵੰਦਾ ਦੇ ਘਰ ਵਿੱਚ ਰੱਖੇ ਗਏ ਪ੍ਰੋਗਰਾਮ ਵਿੱਚ ਜਸਪਾਲ ਸਿੰਘ ਪੰਜਗਰਾਈਂ ਦੀ ਅਗਵਾਈ…
ਝਪਟਮਾਰਾਂ ਦਾ ਮੁਕਾਬਲਾ ਕਰਨ ਵਾਲੀ ਔਰਤ ਘਰ ਪੁੱਜੀ ਐੱਸ.ਐੱਸ.ਪੀ. ਨੇ ਕੀਤੀ ਹੌਂਸਲੇ ਦੀ ਸ਼ਲਾਘਾ

ਝਪਟਮਾਰਾਂ ਦਾ ਮੁਕਾਬਲਾ ਕਰਨ ਵਾਲੀ ਔਰਤ ਘਰ ਪੁੱਜੀ ਐੱਸ.ਐੱਸ.ਪੀ. ਨੇ ਕੀਤੀ ਹੌਂਸਲੇ ਦੀ ਸ਼ਲਾਘਾ

ਕੋਟਕਪੂਰਾ, 17 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਡਾ: ਪ੍ਰਗਿਆ ਜੈਨ ਐਸ.ਐਸ.ਪੀ., ਜਿੰਨ੍ਹਾਂ ਨੂੰ ਨਵੀਂਆਂ ਪੈੜ੍ਹਾਂ ਪਾਉਣ ਵਾਲੇ ਅਫ਼ਸਰ ਵਜੋਂ ਜਾਣਿਆਂ ਜਾਂਦਾ ਹੈ, ਜੋ ਹਮੇਸ਼ਾ ਜਨਤਾ ਦੇ ਨਾਲ ਨਿੱਜੀ ਤੌਰ ’ਤੇ…
ਕੋਟਕਪੂਰਾ ਦੇ ਬਲਾਕ ਪ੍ਰਧਾਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਈ ਮੀਟਿੰਗ

ਕੋਟਕਪੂਰਾ ਦੇ ਬਲਾਕ ਪ੍ਰਧਾਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਈ ਮੀਟਿੰਗ

ਕੋਟਕਪੂਰਾ, 17 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਇੰਜੀ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਫਰੀਦਕੋਟ ਦੀ ਅਗਵਾਈ ਹੇਠ ਕੋਟਕਪੂਰਾ ਦੇ ਬਲਾਕ ਪ੍ਰਧਾਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਹੱਤਵਪੂਰਨ ਮੀਟਿੰਗ ਹੋਈ,…
20 ਜੁਲਾਈ ਨੂੰ ਅੰਤਿਮ ਅਰਦਾਸ ਮੌਕੇ ਪ੍ਰਕਾਸ਼ਨ ਹਿਤ

20 ਜੁਲਾਈ ਨੂੰ ਅੰਤਿਮ ਅਰਦਾਸ ਮੌਕੇ ਪ੍ਰਕਾਸ਼ਨ ਹਿਤ

ਸਿਰਕੱਢ ਭਾਸ਼ਾ ਵਿਗਿਆਨੀ ਪ੍ਰੋ. ਮੁਖਤਿਆਰ ਸਿੰਘ ਗਿੱਲ ਦਾ ਵਿਛੋੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਭਾਸ਼ਾ ਵਿਗਿਆਨ ਦੇ ਅਧਿਆਪਕ ਤੇ ਮਗਰੋਂ ਲੰਮਾ ਸਮਾਂ ਐਂਥਰੋਪਾਲੋਜੀਕਲ ਲਿੰਗੁਇਸਟਿਕਸ ਦੇ ਮੁਖੀ ਰਹੇ ਪ੍ਰੋਫੈਸਰ ਤੇ ਮੁਖੀ ਰਹੇ…
ਸਰਕਾਰੀ ਸਸਸ ਸਕੂਲ ਭਲਵਾਨ ਵਿਖੇ ਚੇਤਨਾ ਪਰਖ ਪ੍ਰੀਖਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ –ਤਰਕਸ਼ੀਲ

ਸਰਕਾਰੀ ਸਸਸ ਸਕੂਲ ਭਲਵਾਨ ਵਿਖੇ ਚੇਤਨਾ ਪਰਖ ਪ੍ਰੀਖਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ –ਤਰਕਸ਼ੀਲ

ਹਾਜ਼ਰੀਨ ਨੂੰ ਮੰਨਣ ਤੋਂ ਪਹਿਲਾਂ ਪਰਖਣ ਦਾ ਸੱਦਾ ਦਿੱਤਾ ਸੰਗਰੂਰ 16 ਜੁਲਾਈ (ਮਾਸਟਰ ਪਰਮ ਵੇਦ/ਵਰਲਡ ਪੰਜਾਬੀ ਟਾਈਮਜ਼) ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਸੁਰਿੰਦਰ ਪਾਲ ਉਪਲੀ, ਗੁਰਦੀਪ ਸਿੰਘ ਲਹਿਰਾ ਤੇ…

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਟਿਆਲਾ ਦੇ ਕਰਨਲ ਬਾਠ ਹਮਲੇ ਦੇ ਮਾਮਲੇ ਨੂੰ ਚੰਡੀਗੜ੍ਹ ਪੁਲਿਸ ਤੋਂ ਸੀਬੀਆਈ ਨੂੰ ਤਬਦੀਲ ਕੀਤਾ

ਚੰਡੀਗੜ੍ਹ 16 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਰਾਜੇਸ਼ ਭਾਰਦਵਾਜ ਨੇ ਪਟਿਆਲਾ ਦੇ ਬਦਨਾਮ ਕਰਨਲ ਬਾਠ ਹਮਲੇ ਦੇ ਮਾਮਲੇ ਨੂੰ ਚੰਡੀਗੜ੍ਹ ਪੁਲਿਸ ਤੋਂ ਸੀਬੀਆਈ ਨੂੰ…
ਸੂਦ ਜਠੇਰੇ ਪਿੰਡ ਕੁੱਕੜਾਂ ਵਿਖੇ 51 ਫੁੱਟ ਉੱਚਾ ਝੰਡਾ ਮਿਤੀ 20 ਜੁਲਾਈ (ਜੇਠੇ ਐਤਵਾਰ) ਨੂੰ ਬੜੀ ਸ਼ਰਧਾ ਭਾਵਨਾ ਚੜਾਇਆ ਜਾਵੇਗਾ- ਸੂਦ ਵਿਰਕ

ਸੂਦ ਜਠੇਰੇ ਪਿੰਡ ਕੁੱਕੜਾਂ ਵਿਖੇ 51 ਫੁੱਟ ਉੱਚਾ ਝੰਡਾ ਮਿਤੀ 20 ਜੁਲਾਈ (ਜੇਠੇ ਐਤਵਾਰ) ਨੂੰ ਬੜੀ ਸ਼ਰਧਾ ਭਾਵਨਾ ਚੜਾਇਆ ਜਾਵੇਗਾ- ਸੂਦ ਵਿਰਕ

ਕੁੱਕੜਾਂ ਹੁਸ਼ਿਆਰਪੁਰ 16 ਜੁਲਾਈ (ਅਸ਼ੋਕ ਸ਼ਰਮਾ/ਪ੍ਰੀਤ ਕੌਰ ਪ੍ਰੀਤੀ/ਵਰਲਡ ਪੰਜਾਬੀ ਟਾਈਮਜ਼) ਸੂਦ ਜਠੇਰੇ ਪਿੰਡ ਕੁੱਕੜਾਂ ਵਿਖੇ 51 ਫੁੱਟ ਉੱਚਾ ਝੰਡਾ ਮਿਤੀ 20 ਜੁਲਾਈ (ਜੇਠੇ ਐਤਵਾਰ) ਨੂੰ ਬੜੀ ਸ਼ਰਧਾ ਭਾਵਨਾ ਅਤੇ ਸਮੂਹ…
ਪਿੰਡ ਕਾਨਿਆਂਵਾਲੀ ਵਿਖੇ ਤੇਜ ਬਾਰਿਸ਼ ਕਾਰਨ ਸ਼ੈੱਡ ਡਿੱਗਣ ਨਾ ਦੋ ਮੱਝਾਂ ਦੀ ਮੌਤ

ਪਿੰਡ ਕਾਨਿਆਂਵਾਲੀ ਵਿਖੇ ਤੇਜ ਬਾਰਿਸ਼ ਕਾਰਨ ਸ਼ੈੱਡ ਡਿੱਗਣ ਨਾ ਦੋ ਮੱਝਾਂ ਦੀ ਮੌਤ

ਦੁੱਧ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਕਿਸਾਨ ਗੁਰਵਿੰਦਰ ਸਿੰਘ ਕੋਟਕਪੂਰਾ, 16 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਾਦਿਕ ਨੇੜਲੇ ਪਿੰਡ ਕਾਨਿਆਂਵਾਲੀ ਵਿੱਚ ਭਾਰੀ ਮੀਂਹ ਕਾਰਨ ਦੁਧਾਰੂ ਪਸ਼ੂਆਂ ਲਈ…
‘ਚੋਰਾਂ ਅਤੇ ਲੁਟੇਰਿਆਂ ਦੇ ਹੌਂਸਲੇ ਬੁਲੰਦ’

‘ਚੋਰਾਂ ਅਤੇ ਲੁਟੇਰਿਆਂ ਦੇ ਹੌਂਸਲੇ ਬੁਲੰਦ’

ਦਿਨ ਦਿਹਾੜੇ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਔਰਤ ਕੋਲੋਂ ਪਰਸ ਖੋਹਣ ਦੀ ਅਸਫਲ ਕੌਸ਼ਿਸ਼ ਔਰਤ ਬੁਰੀ ਤਰ੍ਹਾਂ ਜਖਮੀ, ਤਸਵੀਰਾਂ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਕੋਟਕਪੂਰਾ, 16 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਫਰੀਦਕੋਟ…