Posted inਸਿੱਖਿਆ ਜਗਤ ਪੰਜਾਬ
ਪ੍ਰਜਾਪਤ ਸਮਾਜ ਵੱਲੋਂ 5ਵੀਂ ਤੋਂ 11ਵੀਂ ਜਮਾਤ ਤੱਕ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦਾ ਫੈਸਲਾ : ਐਡਵੋਕੇਟ ਅਜੀਤ ਵਰਮਾ
ਕੋਟਕਪੂਰਾ, 8 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ) ਪ੍ਰਜਾਪਤ ਸਮਾਜ ਸੇਵਾ ਸੁਸਾਇਟੀ ਦੀ ਖਾਸ ਮੀਟਿੰਗ ਐਡਵੋਕੇਟ ਅਜੀਤ ਵਰਮਾ, ਚੌਧਰੀ ਖੁਸ਼ੀਰਾਮ, ਜੈ ਚੰਦ ਬੇਵਾਲ ਅਤੇ ਹੰਸਰਾਜ ਦੀ ਅਗਵਾਈ ਹੇਠ ਹੋਈ। ਜਿਸ ਵਿਚ…