Posted inਸਿੱਖਿਆ ਜਗਤ ਪੰਜਾਬ
ਸੈਂਟ ਮੇਰੀਜ ਕਾਨਵੈਂਟ ਸਕੂਲ ਦਾ ਜ਼ੌਨਲ ਲਿਟਰੇਰੀ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਕੋਟਕਪੂਰਾ, 6 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸੈਂਟ ਮੇਰੀਜ ਕਾਨਵੈਂਟ ਸਕੂਲ ਫ਼ਰੀਦਕੋਟ ਦਾ ਏ.ਐੱਸ.ਆਈ.ਐੱਸ.ਸੀ. ਮੁਕਤਸਰ ਸਾਹਿਬ ਲਿਟਰੇਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਰਿਹਾ। ਇਹਨਾਂ ਮੁਕਾਬਲਿਆਂ ਵਿੱਚ ਮਾਲਵਾ ਦੇ 12 ਆਈ.ਸੀ.ਐੱਸ.ਈ. ਸਕੂਲਾਂ…