Posted inUncategorized
ਪਸ਼ੂ ਪਾਲਣ ਵਿਭਾਗ ਦੇ ਮੁਲਾਜ਼ਮ ਵੀਨਾ ਸ਼ਰਮਾ ਦਾ ਸੇਵਾਮੁਕਤੀ ਮੌਕੇ ‘ਤੇ ਕੀਤਾ ਗਿਆ ਸਨਮਾਨ
ਫਰੀਦਕੋਟ 1 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਦਫ਼ਤਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਦੇ ਦਰਜਾ ਚਾਰ ਮੁਲਾਜ਼ਮ ਵੀਨਾ ਸ਼ਰਮਾ 30 ਸਾਲ ਦੀ ਸੇਵਾ ਨਿਭਾਉਣ ਉਪਰੰਤ 31 ਅਕਤੂਬਰ 2023 ਨੂੰ ਸੇਵਾਮੁਕਤ ਹੋ…