ਪੱਤਰਕਾਰ ਗੁਰਪ੍ਰੀਤ ਸਿੰਘ ਦੀ ਕਿਤਾਬ ‘1984 : ਜਦੋਂ ਉਹ ਸਿੱਖਾਂ ਲਈ ਆਏ’ ਦਾ ਰਿਲੀਜ਼ ਸਮਾਗਮ

ਸਰੀ, 22 ਜਨਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਪੱਤਰਕਾਰ ਅਤੇ ਲੇਖਕ ਗੁਰਪ੍ਰੀਤ ਸਿੰਘ ਦੀ ਨਵੀਂ ਕਿਤਾਬ '1984 : ਜਦੋਂ ਉਹ ਸਿੱਖਾਂ ਲਈ ਆਏ' ਰਿਲੀਜ਼ ਕਰਨ ਹਿਤ ਬੀਤੇ ਦਿਨੀਂ ਸਟਰਾਅ ਬੇਰੀ ਹਿੱਲ ਲਾਇਬਰੇਰੀ ਸਰੀ ਵਿਖੇ ਸਮਾਗਮ…

ਕੈਨੇਡਾ: ਐਬਸਫੋਰਡ ਵਿਚ ਗੋਲੀ ਚੱਲੀ, ਇਕ ਪੰਜਾਬੀ ਨੌਜਵਾਨ ਦੀ ਮੌਤ

ਸਰੀ, 22 ਜਨਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਬੀਤੀ ਸ਼ਾਮ ਐਬਸਫੋਰਡ ਵਿਖੇ ਗੋਲੀਬਾਰੀ ਦੀ ਇਕ ਘਟਨਾ ਵਿਚ ਇਕ ਪੰਜਾਬੀ ਨੌਜਵਾਨ ਦੇ ਮਾਰੇ ਜਾਣ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਬਸਫੋਰਡ…

ਦਿ ਰੌਇਲ ਗਲੋਬਲ ਸਕੂਲ ਵਿੱਚ ਕਰਵਾਇਆ ਗਿਆ ਤੀਸਰਾ ਸਕਾਲਰਸ਼ਿਪ ਟੈਸਟ

ਚੰਡੀਗੜ੍ਹ, 21 ਜਨਵਰੀ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼) ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ, ਭੀਖੀ ਮਾਨਸਾ ਵਿਖੇ ਤੀਸਰਾ ਰੌਇਲ ਸਕਾਲਰਸ਼ਿਪ ਟੈਸਟ ਲਿਆ ਗਿਆ।ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਯੋਗਿਤਾ ਭਾਟੀਆ ਨੇ ਇਸ ਦੀ…

ਖ਼ਜ਼ਾਨਾ

   "ਪੰਜ ਸੌ ਤੇ ਹਜ਼ਾਰ ਰੁਪਏ ਦੇ ਨੋਟ ਬੰਦ ਹੋ ਗਏ ਮਾਂ! ਦੋ ਦਿਨਾਂ ਬਾਦ ਹੀ ਬੈਂਕ ਖੁੱਲ੍ਹੇਗਾ। ਫਿਰ ਹੀ ਇਨ੍ਹਾਂ ਨੂੰ ਬਦਲਵਾ ਸਕਾਂਗਾ।"  ਫ਼ੋਨ ਤੇ ਬੇਟੇ ਤੋਂ ਇਹ ਸੁਣਦੇ…

ਮੌਸਮ ਵਿਭਾਗ ਨੇ ਪੰਜਾਬ ‘ਚ ‘ਕੋਲਡ ਡੇਅ’, ਸੰਘਣੀ ਧੁੰਦ ਦੀ ਚੇਤਾਵਨੀ ਦੇ ਨਾਲ ਰੈੱਡ ਅਲਰਟ ਜਾਰੀ ਕੀਤਾ

ਚੰਡੀਗੜ੍ 21 ਜਨਵਰੀ ,(ਵਰਲਡ ਪੰਜਾਬੀ ਟਾਈਮਜ਼) ਹੱਡ ਭੰਨਵੀਂ ਠੰਡ ਦੇ ਦਿਨਾਂ, ਸੰਘਣੀ ਧੁੰਦ ਤੋਂ ਰਾਹਤ ਦੇ ਕੋਈ ਸੰਕੇਤ ਨਾ ਮਿਲਣ ਕਾਰਨ, ਭਾਰਤੀ ਮੌਸਮ ਵਿਭਾਗ (IMD) ਨੇ ਇੱਕ ਵਾਰ ਫਿਰ ਸੰਘਣੀ…

ਸਮੇਂ ਦਾ ਪਹੀਆ

ਕਦੇ ਨਾ ਰੁਕਦਾ ਵਿੱਚ-ਵਿਚਾਲੇ,  ਸਮੇਂ ਦਾ ਪਹੀਆ ਚਲਦਾ ਜਾਵੇ। ਕਿਤੇ ਨਾ ਅਟਕੇ, ਭਾਵੇ ਕੋਈ  ਕਿੰਨਾ ਜ਼ੋਰ ਵੀ ਕਿਉਂ ਨਾ ਲਾਵੇ। ਸਮੇਂ-ਚੱਕਰ ਵਿੱਚ ਬੱਝੀ ਹੋਈ, ਕੁੱਲ ਲੋਕਾਈ ਦੁਨੀਆਂ ਸਾਰੀ। ਇਸਤੋਂ ਬਾਹਰ…

ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਪਿੰਡ ਖਾਰਾ ਵਿਖੇ ਲਗਾਇਆ ਗਿਆ ਵਿਸ਼ੇਸ਼ ਕੈਂਪ

ਫਰੀਦਕੋਟ 21 ਜਨਵਰੀ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਸਰਕਾਰ ਤੁਹਾਡੇ ਪ੍ਰੋਗਰਾਮ ਤਹਿਤ ਪਿੰਡ ਖਾਰਾ ਵਿਖੇ ਐਸ.ਡੀ.ਐਮ. ਕੋਟਕਪੂਰਾ ਵੀਰਪਾਲ…

ਐਨ ਐਸ ਕਿਊ ਐਫ ਤਹਿਤ ਵਿਦਿਆਰਥੀਆਂ ਦਾ ਕੋਟਕਪੂਰਾ ਵਿਖੇ ਕਰਵਾਇਆ ਗਿਆ ਸਲਾਨਾ ਹੁਨਰ  ਮੁਕਾਬਲਾ

ਜੇਤੂ ਵਿਦਿਆਰਥੀ  ਕੀਤੇ ਗਏ ਸਨਮਾਨਿਤ   ਫਰੀਦਕੋਟ, 21 ਜਨਵਰੀ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਹਦਾਇਤਾਂ ਅਨੁਸਾਰ ਐਨ ਐਸ ਕਿਉ ਐਫ ਵੋਕੇਸ਼ਨਲ ਸਿੱਖਿਆ ਅਧੀਨ ਆਉਂਦੇ ਜਿਲਾ ਫਰੀਦਕੋਟ…