ਅਹਿਮਦਗੜ੍ਹ 16 ਮਈ (ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸ਼ਹਿਰ ਦੇ ਮੁਹੱਲਾ ਬਲੀ ਰਾਮ ਇਲਾਕਾ ਨਿਵਾਸੀਆਂ ਵਲੋਂ ਬਲੀ ਰਾਮ ਅਹਾਤਾ ਨੇੜੇ ਦੁਰਗਾ ਮਾਤਾ ਮੰਦਿਰ ਵਿਖੇ ਮਾਤਾ ਦੀ ਵਿਸ਼ਾਲ ਚੌਂਕੀ 18 ਮਈ ਦਿਨ ਸ਼ਨੀਵਾਰ ਨੂੰ ਰਾਤ 9 ਵਜੇ ਤੋਂ ਭਗਵਤੀ ਮਾਂ ਦੀ ਇੱਛਾ ਤੱਕ ਕਰਵਾਈ ਜਾ ਰਹੀ ਹੈ। ਇਸ ਮੌਕੇ ਮੁਹੱਲਾ ਬਲੀ ਰਾਮ ਦੇ ਇਲਾਕਾ ਨਿਵਾਸੀਆਂ ਰਾਹੁਲ ਸਿੰਘ ਧੀਰਜ ਢੰਡ ਨੀਲੂ ਸ਼ਰਮਾ ਕਾਲਾ ਸ਼ਰਮਾ ਆਕਾਸ਼ ਧੀਰ ਰੌਬਿਨ ਸੋਫ਼ਤ ਮੁਕੁਲ ਜੋਸ਼ੀ ਪਿਯੂਸ਼ ਭੱਲਾ ਸਾਰਥਕ ਜੋਸ਼ੀ ਅਤੇ ਸਮੂਹ ਮੁਹੱਲਾ ਵਾਸੀਆਂ ਵੱਲੋਂ ਸ਼ਹਿਰ ਦੀਆਂ ਨਾਮੀ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਨਿਮੰਤਰਨ ਪੱਤਰ ਵੰਡੇ ਗਏ । ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੇ ਸਰਪ੍ਰਸਤ ਰਾਜੇਸ਼ ਜੋਸ਼ੀ ਹੈਪੀ ਪ੍ਰਧਾਨ ਰਮਨ ਸੂਦ ਜਨਰਲ ਸਕੱਤਰ ਲਲਿਤ ਗੁਪਤਾ ਸੰਜੀਵ ਵਰਮਾ ਤੇਜ ਕੰਸਲ ਨੇ ਪ੍ਰਭਾਤ ਫੇਰੀ ਵਿੱਚ ਮੌਜੂਦ ਸਾਰੇ ਭਗਤਾਂ ਨੂੰ ਮਾਤਾ ਦੀ ਵਿਸ਼ਾਲ ਚੌਂਕੀ ਵਿੱਚ ਵੱਧ ਚੜ ਕੇ ਭਾਗ ਲੈਣ ਅਤੇ ਸਹਿਯੋਗ ਦੇਣ ਲਈ ਅਪੀਲ ਕੀਤੀ। ਦੀਪਕ ਜੈਨ ਅਤੇ ਪਾਰਟੀ ਲੁਧਿਆਣੇ ਵਾਲੇ ਟੀ ਸੀਰੀਜ ਆਰਟਿਸਟ ਮਾਤਾ ਦੀਆਂ ਭੇਟਾਂ ਦਾ ਗੁਣਗਾਨ ਕਰਨਗੇ।ਇਸ ਮੌਕੇ ਸ਼ਾਰਦਾ ਸਿੰਗਲਾ ਬਬਲੀ ਜਿੰਦਲ ਸਰਿਤਾ ਸੋਫਤ, ਨੈਨਸੀ ਜਿੰਦਲ, ਵੰਦਨਾ ਗਰਗ, ਰੀਤੂ ਗੋਇਲ, ਆਰਤੀ ਸ਼ਰਮਾ, ਸ਼ਸ਼ੀ ਜੋਸ਼ੀ, ਸ਼ਾਰਦਾ ਸਿੰਗਲਾ, ਵੇਦਿਕਾ ਵਰਮਾ, ਮੰਜਿਸ਼ਠਾ ਗੁਪਤਾ, ਮੀਨਾਕਸ਼ੀ ਗੁਪਤਾ,ਨਿਸ਼ਾ ਗੋਇਲ, ਸੁਨੀਤਾ ਜੋਸ਼ੀ ਰਕਸ਼ਾ ਜੋਸ਼ੀ, ਅਨਿਲ ਜੋਸ਼ੀ, ਗਿਆਨਇੰਦਰ ਸਿੰਗਲਾ, ਸੇਠੀ ਇਲੈਕਟ੍ਰੀਕਲ, ਪਰਦੀਪ ਸੇਖਾ ਗੋਲੂ, ਰਿਤਿਕ ਵਰਮਾ, ਮੁਕੇਸ਼ ਕੁਮਾਰ ਮੌਰਵਾਲ,ਰੀਟਾ ਰਾਣੀ, ਵਨੀਤਾ ਵਰਮਾ, ਸੁਸ਼ਮਾ ਵਰਮਾ,ਰਮੇਸ਼ ਚੰਦ ਘਈ, ਮਨੋਜ ਸ਼ਰਮਾ ਬੁੱਕ, ਰਾਮ ਦਿਆਲ, ਲਵੀਸ਼ ਕੁਮਾਰ, ਨੋਟਰੀ ਪੁਰਸ਼ੋਤਮ ਗੋਇਲ ਸ਼ੁਭਮ ਕੁਮਾਰ, ਮਨੋਜ ਕੁਮਾਰ, ਅਮਿਤ ਸੂਦ, ਰਿੰਕੂ ਸੂਦ, ਪਵਨ ਸੂਦ, ਰਮੇਸ਼ ਸਿੰਗਲਾ, ਰਜਿੰਦਰ ਗੋਇਲ, ਦੀਪਕ ਸਿੰਗਲਾ ਰਾਜੂ ਸਿੰਗਲਾ, ਰਾਜੇਸ਼ ਜੋਸ਼ੀ ਹੈਪੀ, ਸੰਜੀਵ ਵਰਮਾ, ਪ੍ਰੋ. ਲਲਿਤ ਗੁਪਤਾ ਆਦਿ ਹਾਜ਼ਰ ਸਨ।
Leave a Comment
Your email address will not be published. Required fields are marked with *