728 x 90



  • ਸੂਫ਼ੀ ਕਲਾਮ

    ਸੂਫ਼ੀ ਕਲਾਮ0

    ਮੈਨੂੰ ਦਰ ਦਰਵਾਜ਼ਾ ਮੱਲਣ ਦੇਉਹਦਾ ਦਰ ਦਰਵਾਜ਼ਾ ਮੱਲਣ ਦੇਰੱਤ ਨਾਲ ਲਿਖਿਆ ਪ੍ਰੇਮ ਸੁਨੇਹਾਮਾਹੀ ਦੇ ਵੱਲ ਘੱਲਣ ਦੇ। ਨਜ਼ਰ ਸਵੱਲੀ ਹੋਵੇ ਉਹਦੀਹਰ ਸਾਹ ਉਹਦੇ ਨਾਮ ਲਿਖਾਂਦੁੱਖ ਦੇਵੇ, ਸੁਖ ਦੇਵੇ ਫਿਰ ਉਹਬਸ ਖੁਸ਼ੀ ਨਾਲ ਝੱਲਣ ਦੇ। ਛਿੱਲ ਕੇ ਪਿਆਰ ਦੀਆਂ ਗੰਦਲਾਂਰਿੰਨਾ,ਵਿੱਚ ਮੈਂ ਦਿਲ ਦੇ ਹਾਰੇ ਵੇਗਾੜਾ ਕਰਨ ਨੂੰ ਸਾਥ ਸੱਜਣ ਦਾਪਾਉਣ ਧਿਆਨ ਦਾ ਅੱਲਣ ਦੇ। ਬੇਰੰਗ ਲੱਗਦੀ

    READ MORE
  • ਏ ਦਿਲਾ

    ਏ ਦਿਲਾ0

    ਦੱਸ ਤੈਨੂੰ ਕਿੱਦਾਂ ਸਮਝਾਵਾਂਤੈਨੂੰ ਕਿੱਦਾਂ ਮਨਾਵਾਂਤੈਨੂੰ ਕਿੱਦਾਂ ਪਰਚਾਵਾਂਕਿਉਂ ਰੌਂਦਾਂ ਫਿਰਦਾਂ ਏਂ ਹੁਣ ਤੂੰਖ਼ੂਨ ਦੇ ਹੰਝੂ ਵਹਾਉਂਦਾ ਏਂ ਹੁਣ ਤੂੰਆਪਣੀ ਯਾਦ ਕਿਵੇਂ ਦਿਵਾਏਂਗਾਉਸਨੂੰ ਹੁਣ ਤੂੰ ।ਕਿਵੇਂ ਦੱਸੇਂਗਾ ਉਸਨੂੰ ਹੁਣ ਤੂੰਤੇਰੇ ਦਿਲ ਦਾ ਸੁੱਖ ਚੈਨ ਤੇ ਹੁਣ ਉਹਲੈ ਗਿਆ ਲੁੱਟ ਕੇ ਆਪਣੇ ਨਾਲ ਹੀ । ਕਿਵੇਂ ਮਹਿਸੂਸ ਕਰਾਏਂਗਾ ਹੁਣ ਤੂੰ ਉਸਨੂੰਕਿ ਉਸਦੀ ਯਾਦ ਵਿੱਚ ਹਰ ਪੱਲਤੂੰ ਹੁਣ

    READ MORE
  • ਰਾਜ ਸਵੱਦੀ ਦੀਆਂ ਸਭ ਕਹਾਣੀਆ ਦਾ ਸੰਗ੍ਰਿਹ – ਜ਼ਿੰਦਗੀ ਵਿਕਦੀ ਨਹੀਂ

    ਰਾਜ ਸਵੱਦੀ ਦੀਆਂ ਸਭ ਕਹਾਣੀਆ ਦਾ ਸੰਗ੍ਰਿਹ – ਜ਼ਿੰਦਗੀ ਵਿਕਦੀ ਨਹੀਂ0

    ਰਾਜਿੰਦਰ ਰਾਜ਼ ਸਵੱਦੀ ਕਮਾਲ ਦਾ ਇਨਸਾਨ ਤੇ ਕਹਾਣੀਕਾਰ ਸੀ ਉਸ ਦੇ ਬਾਬਲ ਗਿਆਨੀ ਬੀਰ ਸਿੰਘ ਫਰੀਡਮ ਫਾਈਟਰ ਸਨ। ਮਾਤਾ ਬਸੰਤ ਕੌਰ ਦੇ ਪੁੱਤਰ ਰਾਜ ਦੇ ਬੇਟੇ ਰਾਜਦੀਪ ਸਿੰਘ ਤੂਰ ਨੇ ਬਾਪ ਦੀ ਅਦਬੀ ਵਿਰਾਸਤ ਸੰਭਾਲੀ ਹੈ। ਇਹ ਕਿਤਾਬ ਰਾਜ ਦੀਆਂ ਸਭ ਕਹਾਣੀਆਂ ਦਾ ਸੰਗ੍ਰਹਿ ਹੈ ਜੋ ਹੁਣੇ ਹੀ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਤ ਕੀਤੀ ਹੈ।ਰਾਜ

    READ MORE

Latest Posts

Top Authors