728 x 90



  • ਸੰਜਮ****

    ਸੰਜਮ****0

    ਅਸੀਂ ਸਭ ਜਾਣਦੇ ਹਾਂ ਮਨੁੱਖਇਕ ਸਮਾਜਿਕ ਜੀਵ ਹੈ।ਇਸ ਦੇ ਜੀਵਨ ਵਿਚ ਸੰਜਮ ਦਾ ਬਹੁਤ ਮਹੱਤਵ ਹੁੰਦਾ ਹੈ।ਸੰਜਮ ਨੂੰ ਦੂਸਰੇ ਅਰਥਾਂ ਵਿਚ ਅਸੀਂ ਬੰਧਨ ਵੀ ਕਹਿ ਸਕਦੇ ਹਾਂ। ਸਧਾਰਨ ਰੂਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਰੋਜ਼ ਵਰਤੋਂ ਦੀਆਂ ਚੀਜ਼ਾਂ ਤੇ ਘਰ ਵਿਚ ਰੁਪੇਏ ਪੈਸੇ ਨੂੰ ਸੰਜਮ ਨਾਲ ਖਰਚ ਕਰਨਾ ਚਾਹੀਦਾ ਹੈ। ਜੇ ਅਸੀਂ ਸਾਰੀਆਂ ਚੀਜ਼ਾਂ

    READ MORE
  • ਰੱਬਾ ਇਹ ਕੀ ?

    ਰੱਬਾ ਇਹ ਕੀ ?0

    ਕਹਿੰਦੇ ਆਪਣੀ ਮਰਜ਼ੀ ਨਾਲ ਕੁੜੀ ਨੇ ਕੁੜੀ ਨਾਲ ਵਿਆਹ ਕਰਵਾਇਆਂ ਏ  ਅਪਰੇਸ਼ਨ ਜਿਹਾ ਕਰਵਾ ਕੇ ਬਈ ਮੁੰਡੇ ਨੇ ਕੁੜੀ ਦਾ ਭੇਸ ਵਟਾਇਆ ਏ   ਰੱਬਾ ਇਹ ਕੀ ਭਾਣਾ ਵਰਤ ਰਿਹਾ ਬੱਸ ਦੁਨੀਆਂ ਦਾ ਬੇੜਾ ਗਰਕਣ ਤੇ ਆਇਆ ਏ,,, ਕੋਈ ਮੂਤ ਗਾਵਾਂ ਦੇ ਪੀ ਰਿਹਾ ਕੋਈ ਨਰਕਾਂ ਦੀ ਜ਼ਿੰਦਗੀ ਜੀਅ ਰਿਹਾ ਕੁੱਝ ਅਣਖ਼ ਦੀ ਖਾਤਿਰ ਜਾਂਨਾਂ ਵਾਰ

    READ MORE
  • ਕੌੜੀਆਂ ਪਰ ਸੱਚੀਆਂ

    ਕੌੜੀਆਂ ਪਰ ਸੱਚੀਆਂ0

    ਪ੍ਰਸਿੱਧ ਵਿਅੰਗਕਾਰ ਹਰੀਸ਼ੰਕਰ ਪਰਸਾਈ (22.8.1922- 10.8.1955) ਦੀਆਂ ਅੱਜ ਤੋਂ ਕਰੀਬ 50 ਸਾਲ ਪਹਿਲਾਂ ਰਚੀਆਂ ਵੱਖ ਵੱਖ ਵਿਅੰਗ ਰਚਨਾਵਾਂ ‘ਚੋਂ 20 ਪੰਕਤੀਆਂ ਚੁਣ ਕੇ ਤੁਹਾਡੇ ਸਾਹਮਣੇ ਪੇਸ਼ ਹਨ, ਜੋ ਅੱਜ ਵੀ ਉਨੀਆਂ ਹੀ ਤਾਜ਼ਾ-ਤਰੀਨ ਹਨ। ਇਹ ਰਚਨਾਵਾਂ ਤੁਹਾਨੂੰ ਮਿਰਚਾਂ ਨਾਲੋਂ ਵੀ ਵੱਧ ਕੌੜੀਆਂ ਅਤੇ ਤਿੱਖੀਆਂ ਲੱਗਣਗੀਆਂ : 1. ਮੁੰਡਿਆਂ ਨੂੰ ਆਪਣਾ ਇਮਾਨਦਾਰ ਪਿਓ ਨਿਕੰਮਾ ਲੱਗਦਾ ਹੈ।

    READ MORE
  • ਅਲਵਿਦਾ! ਬੇਬਾਕ ਪੱਤਰਕਾਰ ਸਰਬਜੀਤ ਸਿੰਘ ਪੰਧੇਰ

    ਅਲਵਿਦਾ! ਬੇਬਾਕ ਪੱਤਰਕਾਰ ਸਰਬਜੀਤ ਸਿੰਘ ਪੰਧੇਰ0

    ਬੇਬਾਕ ਸੀਨੀਅਰ ਪੱਤਰਕਾਰ, ਸੰਪਾਦਕ ਅਤੇ ਫ਼੍ਰੀਲਾਂਸਰ ਫੋਟੋਗ੍ਰਾਫ਼ਰ ਸਰਬਜੀਤ ਸਿੰਘ ਪੰਧੇਰ ਦਾ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣਾ ਪੱਤਰਕਾਰ ਭਾਈਚਾਰੇ ਲਈ ਕਦੀਂ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ। ਮੋਹ ਦੀਆਂ ਤੰਦਾਂ ਹਮੇਸ਼ਾ ਜੋੜ ਕੇ ਰੱਖਣ ਵਾਲਾ ਮੋਹਵੰਤਾ ਪੱਤਰਕਾਰ ਆਪਣੇ ਦੋਸਤਾਂ ਮਿੱਤਰਾਂ ਨਾਲੋਂ ਮੋਹ ਤੋੜ ਗਿਆ। ਪੱਤਰਕਾਰ ਦੋਸਤਾਂ ਦੀਆਂ ਮਹਿਫ਼ਲਾਂ ਦਾ ਸ਼ਿੰਗਾਰ, ਮਹਿਫ਼ਲਾਂ ਨੂੰ

    READ MORE
  • ਧਰਤੀ ਵਿੱਚੋਂ ਕਸ਼ੀਦੇ ਦਰਦ ਦੀ ਗਾਥਾ ਹੈ ਹਰਵਿੰਦਰ ਦੀ ਕਾਵਿ ਪੁਸਤਕ-“ਪਾਣੀ ਦਾ ਜਿਸਮ”

    ਧਰਤੀ ਵਿੱਚੋਂ ਕਸ਼ੀਦੇ ਦਰਦ ਦੀ ਗਾਥਾ ਹੈ ਹਰਵਿੰਦਰ ਦੀ ਕਾਵਿ ਪੁਸਤਕ-“ਪਾਣੀ ਦਾ ਜਿਸਮ”0

    ਹਰਵਿੰਦਰ ਦੀਆਂ ਕਵਿਤਾਵਾਂ ਪੜ੍ਹਦਿਆਂ ਹਰ ਵਾਰੀ ਇਹੀ ਮਹਿਸੂਸ ਹੁੰਦਾ ਹੈ ਕਿ ਅਸਲ ਸ਼ਾਇਰੀ ਧਰਤੀ ਤੇ ਵੱਸਦੇ ਲੋਕਾਂ ਦੇ ਹੌਕਿਆਂ, ਹਾਵਿਆਂ, ਉਦਰੇਂਵਿਆਂ ਤੇ ਖੁਸ਼ੀਆਂ ਚਾਵਾਂ ਦੀ ਕਾਮਨਾ ਦਾ ਅਨੁਵਾਦ ਹੈ। ਕਵਿਤਾ – ਸ਼ੁਭ ਚਿੰਤਨ ਕਰਦੀ ਕਲਮ ਵਿੱਚੋਂ ‘ਸ਼ੁਭ ਕਰਮਨ’” ਕਸ਼ੀਦ ਕੇ ਕਾਗਜ਼ਾਂ ਨੂੰ ਪਰੋਸਦੀ ਹੈ ਜੋ ਭਵਿੱਖ ਪੀੜ੍ਹੀਆਂ ਨੂੰ ਅੱਗੇ ਸੌਂਪ ਦਿੰਦੀ ਹੈ।ਚੰਡੀਗੜ੍ਹ ਵੱਸਦਾ ਹਰਵਿੰਦਰ ਦੋ

    READ MORE
  • ਐਕਸਪਾਇਰੀ ਡੇਟ0

    ਇਥੇ ਚਲਦੇ ਫਿਰਦੇ ਨਜ਼ਰ ਆਉਂਦੇ ਹਨਗੋਰੇ ਕਾਲੇਕਾਲੀਆਂ ਪੀਲੀਆਂ ਨੀਲੀਆਂ ਅੱਖਾਂ ਵਾਲੇਖ਼ੁਦਾ ਦੇ ਬਣਾਏ ਪ੍ਰੋਡਕਟ ।ਸਭ ਦੇ ਮੱਥੇ ਲਿਖੀਉਹਨਾਂ ਦੀ ਐਕਸਪਾਇਰੀ ਡੇਟ।ਸਭ ਕੋਲ ਮੌਕਾ ਹੈਕਿ ਉਹ ਸਾਬਿਤ ਕਰਨ ਆਪਣੇ ਆਪ ਨੂੰਦੁਨੀਆ ਦੇ ਇਸ ਬਜ਼ਾਰ ਵਿੱਚਆਪਣਾ ਵਾਜਿਬ ਮੁੱਲ ਪਵਾਉਣਹੋ ਕੇ ਪਰਫੈਕਟ ।ਇਸ ਤੋਂ ਪਹਿਲਾਂ ਕਿ ਆ ਜਾਵੇਉਹਨਾਂ ਦੀ ਐਕਸਪਾਇਰੀ ਡੇਟ।ਖਾਂਦੇ ਹਨ , ਪੀਂਦੇ ਹਨਨੱਚਦੇ ਹਨ , ਗਾਉਂਦੇ

    READ MORE

Latest Posts

Top Authors