ਔਰਤਾਂ ਵਿਚ ਅਸੁਰੱਖਿਆ ਦੀ ਭਾਵਨਾ ਇਕ ਸੰਸਾਰ ਵਿਆਪੀ ਸਮੱਸਿਆ ਹੈ।ਇਹ ਭਾਵਨਾ ਭਾਰਤ ਵਰਗੇ ਅਵਿਕਸਤ ਦੇਸ਼ਾਂ ਵਿਚ ਵਧੇਰੇ ਹੈ। ਜਿੱਥੇ ਸਮਾਜਿਕ ਮਾਨਵਤਾਂ ਦਿੱਲੀ ਅਮਨ ਕਾਨੂੰਨ ਵਿਵਸਥਾ ਅਤੇ ਭ੍ਰਿਸ਼ਟਾਚਾਰ
ਰਾਜ ਤੰਤਰ ਮੁਖ ਤੌਰ ਤੇ ਜਿੰਮੇਵਾਰ ਹੈ। ਸਾਡੇ ਦੇਸ਼ ਵਿੱਚ ਮੰਨੂਵਾਦੀ ਸਿਧਾਂਤਾਂ ਦੇ ਤੌਰ ਤੇ ਔਰਤਾਂ ਨੂੰ ਪੂਰੀ ਆਜ਼ਾਦੀ ਨਾ
ਦੇਣਾ ।ਉਸ ਨੂੰ ਘਰ ਦੀ ਚਾਰ ਦੀਵਾਰੀ ਵਿਚ ਬੰਦ ਰੱਖਣਾ।ਦੂਰ ਨੇੜੇ ਨਾ ਜਾਣ ਦੇਣਾ।
ਕਿਸੇ ਭਰਾ, ਪਿਤਾ ਪਤੀ ਤੋਂ ਬਿਨਾਂ ਇਕ ਦੋ ਨਜ਼ਦੀਕੀ ਔਰਤਾਂ ਨੂੰ ਇਸ ਗੱਲ ਦਾ ਸਬੂਤ ਦੇਣਾ ਤੁਸੀਂ ਸੁਰਖਿਅਤ ਨਹੀਂ ਹੋ। ਇਹ ਹੀ ਭਾਵਨਾ ਜਗਾਈ ਜਾਂਦੀ ਹੈ।
ਹੁਣ ਤਾਂ ਸੁਰੱਖਿਆ ਵਾਸਤੇ ਵੱਡੇ ਕਦਮ ਚੁੱਕੇ ਜਾ ਰਹੇ ਹਨ। ਔਰਤ ਬਚਪਨ ਤੋਂ ਹੀ ਜੀਵਨ ਪਲ ਪਲ ਵਿਚ ਅਤੇ ਆਲੇ ਦੁਆਲੇ ਦੇ ਕਣ ਕਣ ਵਿਚ ਅਸੁਰੱਖਿਆ ਦੇ ਪਸਾਰੇ ਦਾ ਅਹਿਸਾਸ ਕਰਾਉਂਦਾ ਹੈ।
ਅਜ ਭਾਵੇ ਭਾਰਤ ਦੇਸ਼ ਸੁਤੰਤਰ ਦੇਸ਼ ਹੈ। ਇੱਥੇ ਕਾਨੂੰਨ ਦੀ ਨਜ਼ਰ। ਔਰਤ ਮਰਦ ਨੂੰ ਦਰਜ਼ਾ ਬਰਾਬਰ ਦਾ ਹੈ। ਲੋਕ
ਰਾਜੀ ਕੀਮਤਾਂ ਦੇ ਪਹਿਰੇਦਾਰ ਵਿਕਸਤ ਦੇਸ਼ ਦੇ ਪ੍ਰਭਾਵ ਅਤੇ ਵਿਸ਼ਵ ਦਾ ਉੱਤੇ ਨਾ ਤੜਣਾ ਤੇ ਸਸ਼ਕਤੀਕਰਨ ਲਈ ਹੋਏ ਉੱਦਮ ੳਜੋਕੀ ਔਰਤ ਨੂੰ ਸੁਤੰਤਰ ਰੂਪ ਵਿਚ ਸ਼ਕਤੀਸ਼ਾਲੀ ਢੰਗ ਨਾਲ ਵਿਚ,ਨ ਲਈ ਉਤਸ਼ਾਹਿਤ ਕਰ ਰਹੇ ਹਨ। ਮੀਡੀਆ ਰਾਹੀਂ ਇਹ ਭਾਵਨਾ ਨੂੰ ਉਭਾਰ ਰਹੇ ਹਨ।ਊਹ ਹਰ ਖੇਤਰ ਵਿਚ ਆਦਮੀ ਨਾਲ ਮੌਢੇ ਨਾਲ ਮੌਢਾ ਜੋੜ ਕੇ ਕੰਮ ਕਰ ਰਹੀ ਹੈ।
ਅਜ ਔਰਤਾਂ ਪਾਇਲਟ, ਡਾਕਟਰ, ਟੀਚਰ, ਜੱਜ, ਵਕੀਲ, ਪ੍ਰਧਾਨ ਮੰਤਰੀ, ਰਾਸਟਰਪਤੀ, ਨਾਸਾ, ਅਤੰਰਰਾਸ਼੍ਕ ਹੋਰ ਨਾਸਾ ਵਿਚ ਭਾਰਤੀ ਮੁਲ ਦੀਆਂ ਧੀਆਂ ਜਾ ਚੁਕੀਆਂ ਹਨ।ਇਕ ਕਲਪਨਾ ਚਾਵਲਾ ਦੂਜੀ ਇੰਦਰਾ ਭਾਰਤ ਦੀ ਹਨ। ਔਰਤ ੍ਫਿਰ ਵੀ ਕਮਜ਼ੋਰ ਪਹਿਲਵਾਨ ਵੀ ਹਨ। ਆਦਮੀਆਂ ਦੇ ਬਰਾਬਰ ਕੰਮ ਕਰਣ ਤੇ ਅਸਕਰਿਖਤ ਹੈ। ਕਿਉਂ? ਉਸ ਨੂੰ ਗਲੀਆਂ, ਬਜ਼ਾਰਾਂ, ਸੜਕਾਂ , ਸਕੂਲਾਂ, ਦਫ਼ਤਰਾਂ, ਮਾਰਕੀਟਾਂ ਇਥੋਂ ਤਕ ਧਰਮ ਸਥਾਨਾਂ ਤੇ ਵੀ ਸੁਰਖਿਅਤ ਨਹੀਂ ਹੈ।
ਔਰਤ ਆਪਣੇ ਨੁੰ ਕਿੱਥੇ ਵੀ ਸੁਰਖਿਅਤ ਨਹੀਂ ਮਹਿਸੂਸ ਕਰ ਰਹੀ। ਅਜ ਕਲ ਫੋਨ ਦੇ ਜ਼ਰੀਏ ਐਮ, ਏਸ, ਐਮ, ਈ ਮੇਲ ਰਾਹੀਂ ਬਲੈਕ ਮੇਲ ਹੋ ਰਹੀ ਹੈ ਇਸ ਵਵਿਚ ਆਤਮ ਹਤਿਆ ਵੀ ਔਰਤ ਕਰਦੀ ਹੈ।
ੳਜ ਦਾ ਕਲਯੁਗੀ ਬਾਪ ਕੋਲ ਵੀ ਧੀ ਸੁਰਖਿਅਤ ਨਹੀਂ ਹੈ।
ਔਰਤ ਨੇ ਰਾਜਿਆਂ ਨੂੰ ਵੀ ਜਨਮ ਦਿਤਾ ਹੈ।ਅਜ ਇਹ ਜਨਣੀ ਵੀ ਸੁਰਖਿਅਤ ਨਹੀਂ ਹੈ। ਹਫਤਾ ਪਹਿਲਾਂ ਹੋਈ ਘਟਨਾ ਨੇ ਦੇਸ਼ ਦਾ ਸਿਰ ਨੀਵਾਂ ਕਰ ਦਿੱਤਾ। ਝਾਰਖੰਡ ਵਿਚ ਵਿਦੇਸ਼ੀ ਕਪਲ ਨੂੰ ਮਾਰਿਆ ਸਭ ਕੁਝ ਖੋਹ ਕੇ ਬਲਾਤਕਾਰ ਕੀਤਾ ਇਹ ਭਾਰਤ ਦੀ ਤਸਵੀਰ ਬਣੀ ੍ਬੜੇ ਸ਼ਰਮ ਦੀ ਗੱਲ ਹੈ।
ਮਨੀ ਪੁਰ ਦੀ ਘਟਨਾ ਹਾਲੇ ਭੁਲੇ ਨਹੀ ਊਥੇ ਵੀ ਔਰਤ ਨੂੰ ਨੰਗਾ ਕਰਕੇ ਸਾਰਾ ਹਜੂਮ ਪਿਛੇ ਔਰਤ ਕੀ ਕਰੇ।ਇਤਨਾ ਹੋਣ ਦੇ ਬਾਅਦ ਵੀ ਮੈਂ ਸਾਰੀ ਔਰਤਾਂ ਨੂੰ ਵਿਸਵ ਔਰਤ ਦਿਵਸ ਦੀ ਮੁਬਾਰਕ ਦੇ ਰਹੀ ਹਾਂ।
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18
Leave a Comment
Your email address will not be published. Required fields are marked with *