728 x 90
Spread the love

ਅੰਧ ਵਿਸ਼ਵਾਸ ਰੋਕੂ ਕਾਨੂੰਨ ਬਣਾਉਣ ਦੀ ਤਰਕਸ਼ੀਲਾਂ ਦੀ ਮੰਗ ਦਾ ਪੈਨਸ਼ਨਰਾਂ ਨੇ ਕੀਤਾ ਸਮਰਥਨ

ਅੰਧ ਵਿਸ਼ਵਾਸ ਰੋਕੂ ਕਾਨੂੰਨ ਬਣਾਉਣ ਦੀ ਤਰਕਸ਼ੀਲਾਂ ਦੀ ਮੰਗ ਦਾ ਪੈਨਸ਼ਨਰਾਂ ਨੇ ਕੀਤਾ ਸਮਰਥਨ
Spread the love
  • ਖਨੌਰੀ ਦੇ ਬਾਰਡਰ ਤੇ ਹਰਿਆਣਾ ਪੁਲੀਸ ਦੀ ਗੋਲੀ ਨਾਲ ਇੱਕ ਨੌਜੁਆਨ ਦਾ ਮਾਰੇ ਜਾਣਾ ਅਤੇ ਦਰਜਨਾਂ ਕਿਸਾਨ ਫੱਟੜ ਕਰਨ
  • ਬੁੱਧੀਜੀਵੀ ਅਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਖਿਲਾਫ ਧਾਰਾ 295ਏ ਦੁਰਵਰਤੋਂ ਕਰਨ ਅਤੇ
    ਬੀਐਸਐਨਐਲ ਪੀ ਡਬਲਿਊ ਏ ਪੰਜਾਬ ਦੇ ਸਰਕਲ ਸੈਕਟਰੀ ਸ਼੍ਰੀ ਜੀ ਐਸ ਬਾਜਵਾ ਦੇ ਅੰਮ੍ਰਿਤਸਰ, ਸੰਗਰੂਰ ਅਤੇ ਚੰਡੀਗੜ੍ਹ ਦੇ ਸੈਕੜੇ ਮੈਂਬਰਾਂ ਦੀਆਂ ਭਾਵਨਾਵਾਂ ਦੇ ਅਣਦੇਖੀ ਕਰਕੇ ਲਏ ਗਏ ਫੈਸਲਿਆਂ ਸਬੰਧੀ ਨਿੰਦਿਆ ਮਤੇ ਸਰਵਸੰਮਤੀ ਨਾਲ ਪਾਸ ਕੀਤੇ ਗਏ। -ਇਸ ਸਮੇਂ ਬੋਲਦਿਆਂ ਕਾਮਰੇਡ ਸੁਖਬੀਰ ਨੇ ਆਪਣੀ ਰਿਟਾਇਰਮੈਂਟ ਤੋਂ ਬਾਦ ਧੂਰੀ ਵਿਖੇ ਸਥਾਪਿਤ ਕੀਤੀ ਗਈ ਐਸੋਸ਼ੀਏਸ਼ਨ ਨੂੰ ਆਪਣੇ ਵੱਲੋਂ ਦਿੱਤੇ ਗਏ ਯੋਗਦਾਨ ਸਬੰਧੀ ਚਾਨਣਾ ਪਾਇਆ।
  • ਸ਼੍ਰੀ ਵੀ ਕੇ ਮਿੱਤਲ ਨੇ ਸੰਗਰੂਰ ਵਿੱਖੇ 150 ਮੈਂਬਰਾਂ ਦੁਆਰਾ ਚੁਣੀ ਗਈ ਜ਼ਿਲ੍ਹਾ ਬਾਡੀ ਦੇ ਕਾਰਜਾਂ ਬਾਰੇ ਚਾਨਣਾ ਪਾਇਆ ਅਤੇ ਵੈਲਫ਼ੇਅਰ ਕਾਰਜਾਂ ਲਈ ਜ਼ਿਲ੍ਹਾ ਹੈੱਡ ਕੁਆਰਟਰ ਦੀ ਮਹੱਤਤਾ ਬਾਰੇ ਦੱਸਿਆ ਅਤੇ ਹਉਂਮੈ ਤਿਆਗ ਕੇ ਆਪਸੀ ਏਕਤਾ ਕਾਇਮ ਕਰਨ ਦੀ ਸਲਾਹ ਦਿੱਤੀ।
  • ਸ਼੍ਰੀ ਮੁਖ਼ਤਿਆਰ ਸਿੰਘ ਰਾਓ, ਰਘਵੀਰ ਸਿੰਘ ਛਾਜਲੀ, ਪੀ ਸੀ ਬਾਘਾ, ਪੀ ਕੇ ਗਰਗ ,ਗੁਰਮੇਲ ਸਿੰਘ ਭੱਟੀ ,ਮਹਿੰਦਰ ਸਿੰਘ ਚੌਧਰੀ ਨੇ ਏਕਤਾ ਤੇ ਜ਼ੋਰ ਦਿੱਤਾ ਅਤੇ ਦੋਵੇਂ ਜ਼ਿਲ੍ਹਾ ਕਮੇਟੀਆਂ ਭੰਗ ਕਰਕੇ ਨਵੀਂ ਚੋਣ ਸਬੰਧੀ ਫਾਰਮੂਲਾ ਪੇਸ਼ ਕੀਤਾ ਜਿਸ ਨੂੰ ਹਾਜ਼ਰ ਮੈਂਬਰਾਂ ਨੇ ਤਾੜੀਆਂ ਨਾਲ ਮਨਜੂਰੀ ਦਿੱਤੀ।
  • ਸ਼੍ਰੀ ਮੋਹਨ ਸਿੰਘ ਅਤੇ ਕਾਂਮਰੇਡ ਨਛੱਤਰ ਸਿੰਘ ਨੇ ਵੀ ਸੰਬੋਧਨ ਕੀਤਾ ਪ੍ਰੰਤੂ ਉਹ 17 ਤਰੀਕ ਨਾ ਬਦਲਣ ਸਬੰਧੀ ਕੋਈ ਤਸੱਲੀ ਬਖਸ਼ ਤਰਕ ਨਾ ਦੇ ਸਕੇ। ਅੰਤ ਵਿੱਚ ਸ਼੍ਰੀ ਸਾਧਾ ਸਿੰਘ ਵਿਰਕ ਨੇ ਵੱਖ ਵੱਖ ਸਟੇਸ਼ਨਾਂ ਤੋਂ ਆਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਸੰਗਰੂਰ ਟੀਮ ਵੱਲੋਂ ਪੈਨਸ਼ਨਰਾਂ ਦੀ ਭਲਾਈ ਵਿੱਚ ਬਿਨਾਂ ਕਿਸੇ ਭੇਦ ਭਾਵ ਜਾਂ ਗਰੁੱਪ ਬਾਜੀ ਤੋਂ ਪਹਿਲਾਂ ਵਾਂਗ ਹੀ ਕਰਨ ਦਾ ਅਹਿਦ ਦੁਹਰਾਇਆ।
worldpunjabitimes
ADMINISTRATOR
PROFILE

Posts Carousel

Leave a Comment

Your email address will not be published. Required fields are marked with *

Latest Posts