ਆਹਢਾ ਵੈਰੀ ਨਾਲ਼ ਲਾਉ।ਹਿੱਕਾਂ ਡਾਹ ਕੇ ਡਟ ਜਾਉ।ਸਾਰੇ ਜੋਰ ਅਜਮਾਓ।ਧਿਆਨ ਜੋਸ਼ ‘ਤੇ ਟਿਕਾਉ।ਯਾਨਿ ਹੋਸ਼ ਨਾ ਭੁਲਾਉ।ਦੁੱਕੀ, ਤਿੱਕੀ ਨੂੰ ਹਟਾਉ।ਪੂਰੇ ਚੌਕੇ ਫੇਰ ਲਾਉ।ਛੱਕੇ ਵੈਰੀ ਦੇ ਛੁਡਾਉ।ਆਖੇ ਰਣਬੀਰ ਬੱਲ,ਬੱਸ ਏਕਾ ਨਾ ਭੁਲਾਉ।
ਰਣਬੀਰ ਕੌਰ ਬੱਲ।ਯੂ.ਐੱਸ.ਏ.+1 (510) 861-6871
Your email address will not be published. Required fields are marked with *
Leave a Comment
Your email address will not be published. Required fields are marked with *