
ਪ੍ਰੀਤ ਘੱਲ ਕਲਾਂ
ਕਵੀਸ਼ਰੀ ਜੱਥਾ ਜਾਗੋ ਲਹਿਰ ਘੱਲ ਕਲਾਂ ਆਪਣੀ ਕਵੀਸ਼ਰੀ ਨਾਲ ਦੇਸ਼ ਤੇ ਵਿਦੇਸ਼ ਵਿੱਚ ਆਪਣੀ ਕਲਾਕਾਰੀ ਦਾ ਲੋਹਾ ਮੰਨਵਾ ਚੁੱਕੇ ਹਨ ਬੀਤੇ ਦਿਨ ਇਸ ਜੱਥੇ ਦਾ ਧਾਰਮਿਕ ਗੀਤ ਰਾਜ ਦੀ ਗੱਲ ਨੂੰ ਸਰੋਤਿਆਂ ਵੱਲੋਂ ਖੂਬ ਕਬੂਲਿਆ ਜਾ ਰਿਹਾ ਹੈ ਜੱਥੇ ਦੇ ਸਟੇਜ ਸੈਕਟਰੀ ਪ੍ਰਦੀਪ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਗੀਤ ਨੂੰ ਕਲਮ ਦੀ ਧਨੀ ਉੱਘੇ ਗੀਤਕਾਰ ਚਰਨ ਲਿਖਾਰੀ ਵੱਲੋਂ ਲਿਖਿਆ ਗਿਆ ਹੈ ਇਸਦਾ ਮਿਊਜ਼ਿਕ ਰੂਬਲ ਵੱਲੋਂ ਕੀਤਾ ਗਿਆ ਹੈ