ਟੋਰਾਂਟੋ (ਕੈਨੇਡਾ) 17 ਦਸੰਬਰ, (ਵਰਲਡ ਪੰਜਾਬੀ ਟਾਈਮਜ਼)
ਖਾਲਿਸਤਾਨੀ ਸਮਰਥਕਾਂ ਨੇ ਟੋਰਾਂਟੋ ਵਿੱਚ ਭਾਰਤੀ ਦੂਤਾਵਾਸ ਦੇ ਸਾਹਮਣੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਜਿਸ ਦੌਰਾਨ ਉਨ੍ਹਾਂ ਨੇ ਭਾਰਤੀ ਤਿਰੰਗੇ ਨੂੰ ਸਾੜਿਆ ਅਤੇ ਕੈਨੇਡਾ ਵਿੱਚ ਸਭ ਤੋਂ ਉੱਚੀ ਹਨੂੰਮਾਨ ਦੀ ਮੂਰਤੀ ਦੀ ਸਥਾਪਨਾ ਦਾ ਵਿਰੋਧ ਵੀ ਕੀਤਾ।
ਇਸ ਹਿੰਸਕ ਪ੍ਰਦਰਸ਼ਨ ਦੌਰਾਨ, ਕੈਨੇਡੀਅਨ ਪੁਲਿਸ ਕਥਿਤ ਤੌਰ ‘ਤੇ ਉਥੇ ਹਾਜਰ ਸੀ ।