ਚੰਡੀਗੜ 19 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਜੋਹਨ ਨਾਂ ਦਾ ਨੌਜਵਾਨ ਹੈ ਜੋ ਆਸਟ੍ਰੇਲੀਆ ਦਾ ਜੰਮਪਲ ਹੈ,ਨੇ ਅੱਜ ਭਾਰਤ ਤੇ ਆਸਟ੍ਰੇਲੀਆ ਵਿਚਕਾਰ ਚੱਲ ਰਹੇ ਫਾਈਨਲ ਮੈਚ ਚ ਉਸ ਸਮੇਂ ਸਾਰਿਆਂ ਦਾ ਧਿਆਨ ਖਿੱਚਿਆ , ਜਦੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਚ ਚੱਲ ਰਹੇ ਮੈਚ ਚ ਗਾਜ਼ਾ ‘ਤੇ ਬੰਬਾਰੀ ਕਰਨੀ ਬੰਦ ਕਰੋ ਤੇ ਫਲਸਤੀਨ ਨੂੰ ਅਜ਼ਾਦ ਕਰੋ ਦੀ ਟੀ ਸ਼ਰਟ ਪਾ ਕੇ ਤੇ ਹੱਥ ਚ ਫਲਸਤੀਨ ਦਾ ਝੰਡਾ ਫੜ ਕੇ ਕੋਹਲੀ ਕੋਲ ਆਇਆ
ਜੌਹਨ ਨੇ ਅੱਜ ਉਹ ਕਰ ਦਿਖਾਇਆ ਜੋ ਕ੍ਰਿਕਟ ਦੇ ਵਿਸ਼ਵ ਕੱਪ ਚ ਕਿਸੇ ਵੀ ਟੀਮ ਦਾ ਕੋਈ ਖਿਡਾਰੀ ਨਹੀਂ ਕਰ ਸਕਿਆ।
Leave a Comment
Your email address will not be published. Required fields are marked with *