728 x 90
Spread the love

ਚੰਡੀਗੜ ਆਈਲੈਟਸ ਐਂਡ ਇੰਮੀਗ੍ਰੇਸ਼ਨ ਕੰਸਲਟੇਂਟ ਨੇ ਗੁਰਨੂਰ ਸਿੰਘ ਦਾ ਲਵਾਇਆ ਕੈਨੇਡਾ ਸਟੱਡੀ ਵੀਜਾ : ਵਾਸੂ ਸ਼ਰਮਾ

ਚੰਡੀਗੜ ਆਈਲੈਟਸ ਐਂਡ ਇੰਮੀਗ੍ਰੇਸ਼ਨ ਕੰਸਲਟੇਂਟ ਨੇ ਗੁਰਨੂਰ ਸਿੰਘ ਦਾ ਲਵਾਇਆ ਕੈਨੇਡਾ ਸਟੱਡੀ ਵੀਜਾ : ਵਾਸੂ ਸ਼ਰਮਾ
Spread the love

ਕੋਟਕਪੂਰਾ, 6 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)

ਇਲਾਕੇ ਦੀ ਨਾਮਵਰ ਸੰਸਥਾ ਚੰਡੀਗੜ ਆਈਲੈਟਸ ਐਂਡ ਇੰਮੀਗ੍ਰੇਸ਼ਨ ਕੰਸਲਟੇਂਟ ਨੇ ਇਕ ਹੋਰ ਵਿਦਿਆਰਥੀ ਦਾ ਵਿਦੇਸ਼ ਜਾਣ ਦਾ ਸਪਨਾ ਸਾਕਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਵਾਸੂ ਸ਼ਰਮਾ ਤੇ ਰਾਘਵ ਸ਼ਰਮਾ ਨੇ ਦੱਸਿਆ ਕਿ ਮੋਗੇ ਜਿਲੇ ਦੇ ਰਹਿਣ ਵਾਲੇ ਗੁਰਨੂਰ ਸਿੰਘ ਨੇ ਆਪਣੀ ਫਾਈਲ ਸੰਸਥਾ ਵਿਖੇ ਕੁੱਝ ਹੀ ਸਮਾ ਪਹਿਲਾਂ ਅਪਲਾਈ ਕੀਤੀ ਸੀ। ਸੰਸਥਾ ਦੇ ਤਜੁਰਬੇਕਾਰ ਸਟਾਫ ਅਤੇ ਵੀਜਾ ਕੌਸਲਰ ਦੀ ਸਲਾਹ ’ਤੇ ਚੱਲਦਿਆਂ ਗੁਰਨੂਰ ਸਿੰਘ ਨੇ ਕੈਨੇਡਾ ਦੀ ਯਾਰਕਵਿਲ ਯੂਨੀਵਰਸਿਟੀ ਦੀ ਚੋਣ ਕੀਤੀ। ਉਹਨਾਂ ਦੱਸਿਆ ਕਿ ਗੁਰਨੂਰ ਨੇ ਕੁਝ ਦਿਨਾਂ ਦੇ ਅੰਦਰ ਆਪਣਾ ਕੈਨੇਡਾ ਦਾ ਸਟੱਡੀ ਵੀਜਾ ਜਨਵਰੀ ਇਨਟੇਕ 2024 ਤਹਿਤ ਹਾਸਲ ਕੀਤਾ। ਡਾਇਰੈਕਟਰ ਵਾਸੂ ਸ਼ਰਮਾ ਨੇ ਕਿਹਾ ਕਿ ਪਹਿਲਾ ਗੁਰਨੂਰ ਸਿੰਘ ਦੀਆਂ ਤਿੰਨ ਰਿਫਿਊਜਲ ਸੀ ਅਤੇ ਬਹੁਤ ਪੈਸਾ ਖਰਾਬ ਹੋ ਚੁੱਕਾ ਸੀ। ਉਹਨਾਂ ਕਿਹਾ ਕਿ ਜੇਕਰ ਤੁਸੀ ਵੀ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਸੰਸਥਾ ਦਾ ਦੌਰਾ ਕਰਕੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਵਾਸੂ ਸ਼ਰਮਾ ਨੇ ਕਿਹਾ ਕਿ ਇਸ ਤੋਂ ਪਹਿਲਾ ਵੀ ਸੰਸਥਾ ਵਲੋਂ ਕਈ ਵਿਦਿਆਰਥੀਆਂ ਦੇ ਕੈਨੇਡਾ ਅਤੇ ਹੋਰ ਦੇਸ਼ਾਂ ਦੇ ਵੀਜੇ ਲਵਾਏ ਜਾ ਚੁੱਕੇ ਹਨ ਅਤੇ ਵਿਦਿਆਰਥੀ ਵਿਦੇਸ਼ ’ਚ ਆਪਣਾ ਪੜਾਈ ਕਰਨ ਦੇ ਸਪਨਿਆਂ ਨੂੰ ਸਾਕਾਰ ਕਰ ਰਹੇ ਹਨ। ਇਸ ਤੋਂ ਇਲਾਵਾ ਸੰਸਥਾ ਵਲੋਂ ਵਿਦਿਆਰਥੀਆਂ ਦੇ ਮਾਪਿਆਂ ਦੇ ਵੀ ਵੀਜੇ ਲਵਾਏ ਜਾ ਚੁੱਕੇ ਹਨ, ਜੋ ਆਪਣੇ ਬੱਚਿਆਂ ਨੂੰ ਵਿਦੇਸ਼ ’ਚ ਮਿਲ ਕੇ ਕਾਫੀ ਖੁਸ਼ ਹਨ। ਇਸ ਮੌਕੇ ਡਾਇਰੈਕਟਰ ਵਾਸੂ ਸ਼ਰਮਾ, ਰਾਘਵ ਸ਼ਰਮਾ ਅਤੇ ਡਾਇਰੈਕਟਰ ਰਕਸ਼ੰਦਾ ਸ਼ਰਮਾ ਸਮੇਤ ਸਮੁੱਚੇ ਸਟਾਫ ਨੇ ਗੁਰਨੂਰ ਸਿੰਘ ਦਾ ਮੂੰਹ ਮਿੱਠਾ ਕਰਵਾ ਕੇ ਉਸਨੂੰ ਵੀਜਾ ਦੀ ਕਾਪੀ ਸੌਪਦੇ ਹੋਏ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

worldpunjabitimes
ADMINISTRATOR
PROFILE

Posts Carousel

Leave a Comment

Your email address will not be published. Required fields are marked with *

Latest Posts