ਕੋਟਕਪੂਰਾ, 7 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਨੋਜਵਾਨ ਪੜੇ ਲਿਖੇ ਆਗੂ ਜਸਪਾਲ ਸਿੰਘ ਪੰਗਰਾਈ ਨੂੰ ਅਨੁਸਚਿਤ ਜਾਤੀ ਮੋਰਚਾ ਪੰਜਾਬ ਦੀ 16 ਮੈਬਰੀ ਅੰਦਰ ਪੰਜਾਬ ਸੁਬੇ ਦਾ ਸਕੱਤਰ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ’ਤੇ ਉਹਨਾ ਨੇ ਸ਼੍ਰੀ ਸੁਨੀਲ ਜਾਖੜ ਪੰਜਾਬ ਪ੍ਰਧਾਨ, ਸ਼੍ਰੀ ਨਿਵਾਸਲੂ ਸੰਗਠਨ ਮਹਾਮੰਤਰੀ, ਅਨਿਲ ਸਰੀਨ ਜਰਨਲ ਸਕੱਤਰ ਪੰਜਾਬ, ਰਾਜੇਸ ਬਾਘਾ ਮੀਤ ਪ੍ਰਧਾਨ ਪੰਜਾਬ, ਦਿਆਲ ਸਿੰਘ ਸੋਢੀ, ਸੁਨੀਤਾ ਗਰਗ ਸਾਬਕਾ ਸਕੱਤਰ ਪੰਜਾਬ, ਸ਼ਿਵਰਾਜ ਚੋਧਰੀ ਸਕੱਤਰ ਪੰਜਾਬ ਆਦਿ ਦਾ ਧੰਨਵਾਦ ਕੀਤਾ। ਇਸ ਸਮੇ ਜਸਪਾਲ ਸਿੰਘ ਪੰਜਗਰਾਈ ਨੂੰ ਦੁਰਗੇਸ਼ ਸ਼ਰਮਾ ਸਕੱਤਰ ਪੰਜਾਬ, ਕੁਲਦੀਪ ਸਿੰਘ ਧਾਲੀਵਾਲ ਸਪੋਕਸਮੈਨ ਪੰਜਾਬ, ਗਗਨ ਸੁਖੀਜਾ ਜਿਲਾ ਪ੍ਰਧਾਨ ਫਰੀਦਕੋਟ, ਰਾਜਵਿੰਦਰ ਸਿਘ ਭਲੂਰੀਆ ਮਹਾਂਮੰਤਰੀ ਪੰਜਾਬ ਬੀ.ਸੀ. ਮੋਰਚਾ, ਸੰਦੀਪ ਟੋਨੀ ਕਾਰਜਕਾਰਨੀ ਪੰਜਾਬ ਮੈਂਬਰ, ਬਲਵਿੰਦਰ ਸਿੰਘ ਬਰਗਾੜੀ, ਜਸਵਿੰਦਰ ਸਿੰਘ ਗਿੱਲ, ਨਸੀਬ ਸਿੰਘ ਅੋਲਖ, ਰਾਜਮਹਿੰਦਰ ਸਿੰਘ ਜੀਵਨ ਵਾਵਾਲ, ਜਸਵਿੰਦਰ ਸਿਘ ਖੀਵਾ, ਪ੍ਰਦੀਪ ਸਿੰਗਲਾ ਜੈਤੋ ਪੰਜਾਬ ਪ੍ਰਧਾਨ ਗਊ ਭਲਾਈ ਸੈਲ, ਹਰਦੀਪ ਸ਼ਰਮਾ, ਰਾਜਨ ਨਾਰੰਗ, ਜੈਪਾਲ ਗਰਗ, ਪ੍ਰਦੀਪ ਸ਼ਰਮਾ, ਕਿ੍ਰਸ਼ਨ ਨਾਰੰਗ, ਹਰਬੰਸ ਲਾਲ ਸ਼ਰਮਾ, ਗਗਨ ਸੇਠੀ, ਬੋਬੀ ਸੇਠੀ, ਅਜੇ ਸਾਹਨੀ ਫਰੀਦਕੋਟ, ਗੋਰਵ ਕੱਕੜ ਹਲਕਾ ਇੰਚਾਰਜ ਫਰੀਦਕੋਟ, ਚੰਦਰ ਸ਼ੇਖਰ ਸੁਰੀ ਜੈਤੋ, ਕਰਮ ਚੰਦ ਗੁਪਤਾ ਜੈਤੋ, ਗੁਰਮੀਤ ਸਿੰਘ ਰਾਮੇਆਣਾ ਨੇ ਵਧਾਈ ਦਿੰਦਿਆਂ ਪਾਰਟੀ ਹਾਈਕਮਾਂਡ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ, ਜਿੰਨਾਂ ਨੇ ਲੰਮੇ ਸਮੇ ਤੋਂ ਇਮਾਨਦਾਰੀ ਨਾਲ ਪਾਰਟੀ ਅੰਦਰ ਆਪਣੀ ਵਧੀਆ ਗਤੀਵਿਧੀਆਂ ਰੱਖੀਆਂ ਹੋਣ ਕਰਕੇ ਪਾਰਟੀ ਅੰਦਰ ਮਾਣ ਦਿੱਤਾ। ਇਸ ਮੌਕੇ ਨਵ ਨਿਯੁਕਤ ਸੂਬਾਈ ਸਕੱਤਰ ਜਸਪਾਲ ਸਿੰਘ ਪੰਜਗਰਾਈਂ ਨੇ ਵਿਸ਼ਵਾਸ਼ ਦਿਵਾਇਆ ਕਿ ਪਾਰਟੀ ਹਾਈਕਮਾਂਡ ਵਲੋਂ ਜੋ ਜਿੰਮੇਵਾਰੀ ਉਹਨਾ ਨੂੰ ਸੌਂਪੀ ਗਈ ਹੈ, ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।
Leave a Comment
Your email address will not be published. Required fields are marked with *