ਫਰੀਦਕੋਟ 27 ਮਾਰਚ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਐਮ ਪੀ ਏ ਪੀ 295 ਜ਼ਿਲ੍ਹਾ ਫ਼ਰੀਦਕੋਟ ਦਾ ਵਿਸਥਾਰ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਨੇ ਵੱਖ- ਵੱਖ ਬਲਾਕਾਂ ਵਿਚੋਂ ਨਵੇਂ ਚੁਣੇ ਗਏ ਆਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਅਮ੍ਰਿਤਵੀਰ ਸਿੰਘ ਨੇ ਆਹੁਦੇਦਾਰਾਂ ਨੂੰ ਵੱਖ ਵੱਖ ਬਲਾਕਾਂ ਵਿੱਚ ਜਾ ਕੇ ਬਲਾਕ ਮੈਂਬਰਾਂ ਦੀ ਗਿਣਤੀ ਵਧਾਉਣ ਦਾ ਕੰਮ ਦਿੱਤਾ ਬਲਾਕ ਪੰਜਗਰਾਈਂ ਦੇ ਆਹੁਦੇਦਾਰ ਡਾਕਟਰ ਸਰਾਜ ਖ਼ਾਨ ਜ਼ਿਲ੍ਹਾ ਜਨਰਲ ਸੈਕਟਰੀ, ਡਾਕਟਰ ਜਸਵਿੰਦਰ ਸਿੰਘ ਖੀਵਾ ਚੇਅਰਮੈਨ ਮਨੇਜਮੈਂਟ ਕਮੇਟੀ, ਡਾਕਟਰ ਰਾਜ ਸਿੰਘ ਜ਼ਿਲ੍ਹਾ ਡੈਲੀਗੇਟ, ਬਲਾਕ ਕੋਟਕਪੂਰਾ ਤੋਂ ਜ਼ਿਲ੍ਹਾ ਖਜਾਨਚੀ ਡਾਕਟਰ ਜਗਸੀਰ ਸਿੰਘ, ਵੈਦ ਬਗੀਚਾ ਸਿੰਘ ਜ਼ਿਲ੍ਹਾ ਸਪੋਕਸਮੈਨ, ਡਾਕਟਰ ਸੁਖਚੈਨ ਸਿੰਘ ਸੰਧੂ ਜ਼ਿਲ੍ਹਾ ਮੀਤ ਪ੍ਰਧਾਨ, ਡਾਕਟਰ ਕਰਮ ਸਿੰਘ ਢਿਲਵਾਂ ਜ਼ਿਲ੍ਹਾ ਪ੍ਰੈਸ ਸਕੱਤਰ , ਡਾਕਟਰ ਵਿਕਰਮ ਸਿੰਘ ਜ਼ਿਲ੍ਹਾ ਡੈਲੀਗੇਟ , ਬਲਾਕ ਖਾਰਾ ਤੋਂ ਡਾਕਟਰ ਅਮਿ੍ਤਵੀਰ ਸਿੰਘ ਸਿੱਧੂ ਡਾਕਟਰ ਗੁਰਪਾਲ ਸਿੰਘ ਸਿੱਧੂ ਜ਼ਿਲ੍ਹਾ ਸਪੋਕਸਮੈਨ, ਡਾਕਟਰ ਗੁਰਤੇਜ ਸਿੰਘ ਖ਼ਾਲਸਾ ਮਨੇਜਮੈਂਟ ਕਮੇਟੀ ਮੈਂਬਰ, ਬਲਾਕ ਜੈਤੋ ਤੋਂ ਡਾਕਟਰ ਬਲਵਿੰਦਰ ਸਿੰਘ ਐੱਮ ਸੀ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਡਾਕਟਰ ਜਲੰਧਰ ਸਿੰਘ ਮਨੇਜਮੈਂਟ ਕਮੇਟੀ ਮੈਂਬਰ, ਡਾਕਟਰ ਬਲਦੇਵ ਸਿੰਘ ਰੋਮਾਣਾ ਜ਼ਿਲ੍ਹਾ ਡੈਲੀਗੇਟ, ਬਲਾਕ ਬਾਜਾਖਾਨਾ ਤੋਂ ਡਾਕਟਰ ਜਰਨੈਲ ਸਿੰਘ ਡੋਡ ਜ਼ਿਲ੍ਹਾ ਚੇਅਰਮੈਨ, ਡਾਕਟਰ ਅਮਰਜੀਤ ਸਿੰਘ ਲੰਬਵਾਲੀ ਜ਼ਿਲ੍ਹਾ ਮੀਤ ਪ੍ਰਧਾਨ, ਡਾਕਟਰ ਅਮਨਦੀਪ ਕੌਰ ਜ਼ਿਲ੍ਹਾ ਕੁਆਰਡੀਨੇਟਰ ਇਸਤਰੀ ਵਿੰਗ, ਬਲਾਕ ਬਰਗਾੜੀ ਤੋਂ ਡਾਕਟਰ ਬਲਵਿੰਦਰ ਸਿੰਘ ਮਨੇਜਮੈਂਟ ਕਮੇਟੀ ਮੈਂਬਰ, ਡਾਕਟਰ ਮਨਜੀਤ ਸਿੰਘ ਰਣ ਸਿੰਘ ਵਾਲਾ ਜ਼ਿਲ੍ਹਾ ਸਪੋਕਸਮੈਨ ਨੂੰ ਜਿੰਮੇਵਾਰੀ ਸੌਂਪੀ।
Leave a Comment
Your email address will not be published. Required fields are marked with *