ਰਾਮਾਂ ਮੰਡੀ ,10 ਜਨਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪਿੰਡ ਗਹਿਰੀ 12 ਸਿੰਘ ਦੇ ਵਿਦਿਆਰਥੀ ਬਰਨੀ ਸਿੰਘ ਪੁੱਤਰ ਕੁਲਵੰਤ ਸਿੰਘ ਦੇ ਵਿਦਿਆਕ ਖੇਤਰ ਵਿੱਚ ਮੁਕਾਵਲਾ ਪੇਪਰ ਪਾਸ ਕਰਕੇ ਪਹਿਲਾ ਸਥਾਨ ਹਾਸਲ ਕਰਕੇ ਪਿੰਡ ਗਹਿਰੀ 12 ਸਿੰਘ ਦੇ ਦਲਿਤ ਵਿਦਿਆਰਥੀ ਅਤੇ ਪਿੰਡ ਗਹਿਰੀ 12 ਸਿੰਘ ਦੇ ਦਲਿਤ ਪਰਿਵਾਰ ਦਾ ਨਾਂ ਉੱਚਾ ਕੀਤਾ ਪਿੰਡ ਵਾਸੀਆ ਦਾ ਮਾਣ ਵਧਾਇਆ ਗਿਆ ਪਿੰਡ ਅਤੇ ਸਮਾਜ ਦਾ ਨਾਮ ਰੌਸ਼ਨ ਕੀਤਾ ਸਿਖਿਆ ਮੰਤਰੀ ਹਰਜੋਤ ਸਿੰਘ ਬੇਸ ਵੱਲੋ ਬਰਨੀ ਨੂੰ ਸਨਮਾਨਤ ਕਰਨ ਲਈ ਧੰਨਵਾਦ ਕਰਦਿਆ ਕਿਹਾ ਸਿਖਿਆ ਮੰਤਰੀ ਵੱਲੋ ਕੀਤੇ ਇਹੋ ਜਿਹੋ ਜਤਨ ਵਿਦਿਆਰਥੀਆ ਦੇ ਹੋਸਿਲੇ ਬੁਲੰਦ ਕਰਦੇ ਹਨ ਪੱਤਰਕਾਰ ਭੀਮ ਆਗਰਵਾਲ ਤੇ ਪੱਤਰਕਾਰ ਰਾਜਦੀਪ ਡੱਬੂ ਰਾਮਾਂ ਮੰਡੀ ਸਮਾਜ ਸੇਵਕ ਗਗਨ ਆਗਰਵਾਲ ਨੇ ਕਿਹਾ ਕੁਲਵੰਤ ਸਿੰਘ ਅਤੇ ਬਰਨੀ ਸਿੰਘ ਦੀ ਮਾਤਾ ਦਾ ਉਹਨਾ ਦੀ ਪੜ੍ਹਾਈ ਅਤੇ ਬੱਚੇ ਨੂੰ ਹੌਸਲਾ ਦੇਣ ਤੇ ਬੱਚੇ ਦੇ ਪੜ੍ਹਾਈ ਵੱਲ ਧਿਆਨ ਦੇਣ ਯੋਗ ਦਾ ਹੀ ਨਤੀਜਾ ਹੈ ਬੱਚੇ ਦੇ ਮਾਂ.ਪਿਆ ਨੂੰ ਪਿੰਡ ਵਾਸੀਆ ਨੇ ਲੱਖ ਲੱਖ ਵਧਾਈ ਦੀਤੀ ਅਤੇ ਵਾਹਿਗੁਰੂ ਜੀ ਦਾ ਸੁਕਰੀਆ ਨਾ ਕੀਤਾ