ਕੋਟਕਪੂਰਾ, 8 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਦਾ ਵੀਜ਼ਾ ਪੋਰਟ ਇੰਮੀਗ੍ਰੇਸ਼ਨ ਆਏ ਦਿਨ ਵਿਦੇਸ਼ ਜਾਣ ਦੇ ਚਾਹਵਾਨਾ ਦੇ ਸੁਪਨੇ ਸਾਕਾਰ ਕਰਦੀ ਆ ਰਹੀ ਹੈ। ਇਸੇ ਨਤੀਜਿਆਂ ਨੂੰ ਬਰਕਰਾਰ ਰੱਖਦਿਆਂ ਸੰਸਥਾ ਵੱਲੋਂ ਕਰਨਪ੍ਰੀਤ ਸਿੰਘ ਦਾ ਕੈਨੇਡਾ ਦਾ ਸਟੱਡੀ ਵੀਜਾ ਲਵਾ ਕੇ ਉਸਦਾ ਵਿਦੇਸ਼ ਵਿੱਚ ਪੜਾਈ ਕਰਨ ਦਾ ਸੁਪਨਾ ਸਾਕਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਮ.ਡੀ. ਮੈਡਮ ਗੁਰਮੀਤ ਕੌਰ ਨੇ ਦੱਸਿਆ ਕਿ ਕਰਨਪ੍ਰੀਤ ਸਿੰਘ ਨੇ ਬਾਰਵੀਂ ਦੀ ਪੜਾਈ ਸਾਲ 2021 ਵਿੱਚ ਪੂਰੀ ਕੀਤੀ ਤੇ ਉਸ ਤੋਂ ਬਾਅਦ ਆਈਲੈਟਸ ਦੀ ਪੜਾਈ ਵਿੱਚ ਇਕ ਮਿਡਿਊਲ ਵਿੱਚੋਂ 5.5 ਬੈਂਡ ਸਨ, ਦਾ ਕੈਨੇਡਾ ਦਾ ਵੀਜਾ ਲਵਾਉਣ ’ਚ ਸਫਲਤਾ ਮਿਲੀ ਹੈ। ਉਹਨਾਂ ਦੱਸਿਆ ਕਿ ਉਸ ਦੀ ਵਿਦੇਸ਼ ਜਾ ਕੇ ਪੜਾਈ ਪੂਰੀ ਕਰਨ ਦੀ ਇੱਛਾ ਨੂੰ ‘ਦਾ ਵੀਜ਼ਾ ਪੋਰਟ ਇੰਮੀਗ੍ਰੇਸ਼ਨ ਨੇ ਸਾਕਾਰ ਕੀਤਾ ਹੈ ਅਤੇ ਪੂਰੀ ਟੀਮ ਨੇ ਸਹੀ ਤਰੀਕੇ ਨਾਲ ਗਾਈਡੈਂਸ ਦੇ ਕੇ ਕੁਝ ਹੀ ਦਿਨਾਂ ’ਚ ਵੀਜਾ ਲਵਾ ਕੇ ਦਿੱਤਾ। ਉਹਨਾਂ ਦੱਸਿਆ ਕਿ ਜੋ ਵਿਦਿਆਰਥੀ ਆਪਣੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੇ ਹਨ ਜਾਂ ਆਸਟੇ੍ਰਲੀਆ, ਕੈਨੇਡਾ ਅਤੇ ਯੂ.ਕੇ. ਜਾ ਕੇ ਪੜਾਈ ਪੂਰੀ ਕਰਨਾ ਚਾਹੁੰਦੇ ਹਨ, ਉਹ ਇਕ ਵਾਰ ‘ਦਾ ਵੀਜ਼ਾ ਪੋਰਟ ਇੰਮੀਗ੍ਰੇਸ਼ਨ ਨਾਲ ਸੰਪਰਕ ਜਰੂਰ ਕਰਨ। ਮੈਡਮ ਗੁਰਮੀਤ ਕੌਰ ਨੇ ਦੱਸਿਆ ਕਿ ਆਸਟ੍ਰੇਲੀਆ ਅਤੇ ਕੈਨੇਡਾ ਦੇ ਮੁਕਾਬਲੇ ਯੂ.ਕੇ. ਦਾ ਸਕਸੈਸ ਰੇਟ ਬਹੁਤ ਵਧੀਆ ਚੱਲ ਰਿਹਾ ਹੈ, ਜੇਕਰ ਕੋਈ ਵਿਦਿਆਰਥੀ ਕੈਨੇਡਾ ਜਾਣ ਦਾ ਇਛੱੁਕ ਹੈ, ਉਹ ਆਪਣਾ ਆਫਰ ਲੈਟਰ ਕੁਝ ਹੀ ਦਿਨ ’ਚ ਪ੍ਰਾਪਤ ਕਰ ਸਕਦਾ ਹੈ। ਉਨਾਂ ਕਿਹਾ ਕਿ ਜਿਆਦਾ ਜਾਣਕਾਰੀ ਲਈ ਸਾਡੀ ਬਰਾਂਚ ਦੇ ਵੀਜ਼ਾ ਪੋਰਟ ਇੰਮੀਗ੍ਰੇਸ਼ਨ ਸੰਸਥਾ ਦੇ ਕੋਟਕਪੂਰਾ, ਮਲੋਟ ਅਤੇ ਚੰਡੀਗੜਾਂ ਵਿੱਚ ਦਫਤਰ ਬਣੇ ਹੋਏ ਹਨ ਤੇ ਤੁਹਾਡੀ ਇਸ ਕੋਸ਼ਿਸ਼ ਨੂੰ ਸਫਲ ਬਣਾਉਣ ਅਤੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨੇ ਦੀ ਪੂਰਤੀ ਲਈ ਹਰ ਪਲ ਤਿਆਰ ਹੈ। ਅੰਤ ’ਚ ਉਨਾਂ ਨੇ ਕਰਨਪ੍ਰੀਤ ਸਿੰਘ ਨੂੰ ਕੈਨੇਡਾ ਦਾ ਸਟੱਡੀ ਵੀਜਾ ਸੌਂਪਦਿਆਂ ਵਧਾਈ ਦੇਣ ਉਪਰੰਤ ਉਜਵਲ ਭਵਿੱਖ ਦੀ ਕਾਮਨਾ ਵੀ ਕੀਤੀ।