ਨਿਊਜ਼ੀਲੈਂਡ 28 ਨਵੰਬਰ ( ਵਰਲਡ ਪੰਜਾਬੀ ਟਾਈਮਜ)
ਨਿਊਜੀਲੈਂਡ ਸਰਕਾਰ ਨੇ ਨਿਊਜ਼ੀਲੈਂਡ ਸਿੱਖ ਖੇਡਾ ਦੇ ਦੌਰਾਨ ਇਕ ਮਹਾਨ ਫੈਸਲਾ ਲਿਆ ਹੈ । ਸਿੱਖ ਖੇਡਾਂ ਮੌਕੇ ਇਸ ਵਰੇ ਨਿਊਜ਼ੀਲੈਂਡ ਸਰਕਾਰ ਨੇ 2 ਡਾਲਰ ਵਾਲੀ ਡਾਕ-ਟਿਕਟ ਜਾਰੀ ਕੀਤੀ ਗਈ। ਇਸ ਡਾਕ-ਟਿਕਟ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਉੱਪਰ ਗੁਰਮੁਖੀ ਵਿੱਚ ” ਨਿਊਜ਼ੀਲੈਂਡ ਸਿੱਖ ਖੇਡਾਂ ” ਲਿਖਿਆ ਗਿਆ ਹੈ।
ਵਿਦੇਸ਼ੀ ਧਰਤੀ ’ਤੇ ਗੁਰਮੁਖੀ ਵਿੱਚ ਡਾਕ-ਟਿਕਟ ਜਾਰੀ ਹੋਣ ‘ਤੇ ਸਮੂਹ ਪੰਜਾਬੀਆਂ ਨੂੰ ਲੱਖ ਲੱਖ ਵਧਾਈਆਂ ।
Leave a Comment
Your email address will not be published. Required fields are marked with *