ਮੁਹਾਲੀ 25 ਫਰਵਰੀ, (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ, ਖਰੜ ਯੂਨਿਟ ਦੀ ਜਨਰਲ ਇਕੱਤਰਤਾ ਭਗਤ ਰਾਮ ਰੰਗਾੜਾ ਦੀ ਪ੍ਰਧਾਨਗੀ ਹੇਠ ਸੰਨੀ ਇਨਕਲੇਵ ਸੈਕਟਰ-125 ਮੁਹਾਲੀ ਵਿਖੇ ਹੋਈ ਜਿਸ ਵਿੱਚ ਸਰਬ-ਸੰਮਤੀ ਨਾਲ ਹੇਠ ਲਿਖੇ ਅਨੁਸਾਰ ਸਾਲ 2024-25 ਲਈ ਅਹੁਦੇਦਾਰਾਂ ਦੀ ਚੋਣ ਕੀਤੀ ਗਈ।
1. ਭਗਤ ਰਾਮ ਰੰਗਾੜਾ – ਚੇਅਰਮੈਨ
2. ਅਮਰੀਕ ਸਿੰਘ ਸੇਠੀ – ਪ੍ਰਧਾਨ
3. ਗੁਰਮੀਤ ਸਿੰਘ ਖੋਖਰ – ਕਾਰਜਕਾਰੀ ਪ੍ਰਧਾਨ
4. ਰਜਿੰਦਰ ਕੁਮਾਰ ਅਰੋੜਾ – ਸੀਨੀਅਰ ਉਪ ਪ੍ਰਧਾਨ
5. ਕਰਮ ਸਿੰਘ – ਉਪ ਪ੍ਰਧਾਨ
6. ਸੁਰਿੰਦਰ ਕੁਮਾਰ ਵਰਮਾ – ਜਨਰਲ ਸਕੱਤਰ
7. ਦਿਨੇਸ਼ ਕੁਮਾਰ ਸ਼ਰਮਾ – ਵਧੀਕ ਜਨਰਲ ਸਕੱਤਰ
8. ਮਦਨਜੀਤ ਸਿੰਘ – ਸਕੱਤਰ
9. ਜਸਵਿੰਦਰ ਸਿੰਘ – ਮੀਤ ਸਕੱਤਰ
10. ਸੁਰੇਸ਼ ਕਪੂਰ – ਖ਼ਜ਼ਾਨਚੀ
11. ਕਰਤਾਰ ਸਿੰਘ ਪਾਲ – ਮੁੱਖ ਸਲਾਹਕਾਰ
12. ਮਧੂ ਬਾਲਾ – ਸਲਾਹਕਾਰ
ਇਸ ਮੌਕੇ ਡਾ. ਐੱਨ.ਕੇ. ਕਲਸੀ, ਪ੍ਰਧਾਨ, ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ; ਅਤੇ ਜਰਨੈਲ ਸਿੰਘ ਸਿੱਧੂ, ਪ੍ਰਧਾਨ, ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਮੁਹਾਲੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
Leave a Comment
Your email address will not be published. Required fields are marked with *