ਕੋਟਕਪੂਰਾ, 20 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੁਕਤਸਰ ਰੋਡ ਰੇਲਵੇ ਪੁਲ ਕੋਟਕਪੂਰਾ ਵਿਖੇ ਸਥਿਤ ਚੰਡੀਗੜ੍ਹ ਆਈਲੈਟਸ ਐਂਡ ਇੰਮੀਗ੍ਰੇਸ਼ਨ ਕੰਸਲਟੈਂਟ ਸਭ ਲਈ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆਇਆ ਹੈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਵਾਸੂ ਸ਼ਰਮਾ ਨੇ ਕਿਹਾ ਕਿ ਹੁਣ ਕੋਈ ਵੀ ਵਿਦਿਆਰਥੀ ਬਿਨ੍ਹਾਂ ਆਈਲੈਟਸ ਅਤੇ ਪੀ.ਟੀ.ਈ. ਕੀਤੇ ਬਿਨਾ ਕੈਨੇਡਾ ਜਾ ਕੇ ਪੜਾਈ ਕਰ ਸਕਦੇ ਹਨ| ਉਹਨਾ ਇਹ ਵੀ ਕਿਹਾ ਕਿ ਪੈਕਿਜ ਵਿਚ ਵੀਜਾ ਲਗਣ ਦੀ ਸਾਰੀ ਫੀਸ ਵੀਜਾ ਲਗਣ ਤੋ ਬਾਅਦ ਲਈ ਜਾਵੇਗੀ| ਡਾਇਰੈਕਟਰ ਵਾਸੂ ਸਰਮਾ ਜੀ ਨੇ ਕਿਹਾ ਕਿ ਫਾਈਲ ਦਾ ਪ੍ਰਾਸੈਸਿੰਗ ਇਕ ਮਹੀਨਾ ਹੈ| ਉਹਨਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਆਪਣਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨਾ ਚਾਹੁੰਦਾ ਹੈ ਤਾਂ ਸੰਸਥਾ ਵਿਖੇ ਆ ਸਕਦਾ ਹੈ| ਉਹਨਾਂ ਕਿਹਾ ਕਿ ਸੰਸਥਾ ਦੇ ਕਈ ਵਿਦਿਆਰਥੀ ਕੈਨੇਡਾ ਅਤੇ ਹੋਰਨਾਂ ਦੇਸ਼ਾ ਵਿਚ ਜਾ ਕੇ ਆਪਣੀ ਪੜ੍ਹਾਈ ਦਾ ਸਪਨਾ ਸਾਕਾਰ ਕਰ ਚੁੱਕੇ ਹਨ| ਉਹਨਾਂ ਵਿਦਿਆਰਥੀਆਂ ਨੂੰ ਇਕ ਵਾਰ ਸੰਸਥਾ ਦਾ ਦੌਰਾ ਕਰਨ ਨੂੰ ਪ੍ਰੇਰਿਤ ਕੀਤਾ| ਇਸ ਮੌਕੇ ਸੰਸਥਾ ਦੀ ਡਾਇਰੈਕਟਰ ਮੈਡਮ ਰਕਸ਼ੰਦਾ ਸ਼ਰਮਾ, ਸਟਾਫ ਅਤੇ ਵਿਦਿਆਰਥੀ ਵੀ ਹਾਜ਼ਰ ਸਨ|
Leave a Comment
Your email address will not be published. Required fields are marked with *