ਡਾ. ਗੁਰਦੀਪ ਸਿੰਘ ਬਰਾੜ ਨੂੰ ਸਾਰੇ ਸਾਥੀਆਂ ਦੀ ਸਹਿਮਤੀ ਨਾਲ ਜਿਲਾ ਡੈਲੀਗੇਟ ਚੁਣਿਆ ਗਿਆ
ਕੋਟਕਪੂਰਾ, 12 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੈਡੀਕਲ ਪ੍ਰੈਕਟੀਸਨਰਜ਼ ਐਸੋਸੀਏਸ਼ਨ ਬਲਾਕ ਬਰਗਾੜੀ ਦੀ ਮੀਟਿੰਗ ਸਥਾਨਕ ਵਿਸ਼ਵਕਰਮਾਂ ਧਰਮਸ਼ਾਲਾ ਵਿਖੇ ਬਲਾਕ ਪ੍ਰਧਾਨ ਡਾ. ਸਤਨਾਮ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਵੱਖ-ਵੱਖ ਪਿੰਡਾਂ ਤੋ ਡਾਕਟਰ ਸਾਥੀ ਵੱਡੀ ਗਿਣਤੀ ’ਚ ਪਹੁੰਚੇ। ਇਸ ਮੌਕੇ ਡਾਕਟਰ ਸਾਥੀਆਂ ਨੂੰ ਪ੍ਰਮਾਣ ਪੱਤਰ ਤੇ ਆਈ ਕਾਰਡ ਵੰਡੇ ਗਏ ਅਤੇ ਡਾਕਟਰ ਸਾਥੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸੰਸਥਾ ਤੋਂ ਉਲਟ ਗਰੁੱਪ ਨਾਲ ਚੱਲ ਰਹੇ ਅਤੇ ਬਲਾਕ ਦੇ ਉਲਟ ਚੱਲ ਰਹੇ ਡਾ. ਬਲਵਿੰਦਰ ਸਿੰਘ ਬਰਗਾੜੀ ਅਤੇ ਡਾ. ਮਨਜੀਤ ਸਿੰਘ ਰਣ ਸਿੰਘ ਵਾਲਾ ਨੂੰ ਉਹਨਾਂ ਦੇ ਅਹੁੰਦਿਆ ਅਤੇ ਸੰਸਥਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ ਅਤੇ ਉਹਨਾਂ ਦੀ ਜਗਾ ਡਾ. ਗੁਰਦੀਪ ਸਿੰਘ ਬਰਾੜ ਬਰਗਾੜੀ ਨੂੰ ਸਾਰੇ ਸਾਥੀਆਂ ਦੀ ਸਹਿਮਤੀ ਨਾਲ ਜਿਲਾ ਡੈਲੀਗੇਟ ਚੁਣਿਆ ਗਿਆ ਅਤੇ ਆਉਣ ਵਾਲੇ ਸਮੇ ਵਿੱਚ ਸਰਕਾਰ ਵਿਰੁੱਧ ਸੰਘਰਸ਼ ਵਿੱਡਣ ਦੀ ਤਿਆਰੀ ’ਤੇ ਵਿਚਾਰ ਚਰਚਾ ਕੀਤੀ ਗਈ ਤਾਂ ਕਿ ਸਰਕਾਰ ਦੁਆਰਾ ਵੋਟਾਂ ਤੋਂ ਪਹਿਲਾ ਕੀਤੇ ਵਾਅਦਿਆ ’ਤੇ ਚਰਚਾ ਕੀਤੀ ਗਈ। ਇਸ ਮੌਕੇ ਡਾ. ਜਗਦੇਵ ਸਿੰਘ ਚਹਿਲ ਜਿਲਾ ਉੱਚ ਪੱਧਰੀ ਕਮੇਟੀ ਚੇਅਰਮੈਨ, ਡਾ. ਬਲਵਿੰਦਰ ਸਿੰਘ ਸੇਖੋ ਜਿਲਾ ਮੀਤ ਪ੍ਰਧਾਨ, ਡਾ. ਵੀਰਪਾਲ ਸਿੰਘ ਗੋਦਾਰਾ ਪ੍ਰੈਸ ਸਕੱਤਰ, ਡਾ. ਬਲਜਿੰਦਰ ਸਿੰਘ ਅਰੋੜਾ ਸੈਕਟਰੀ, ਡਾ. ਕੁਲਵਿੰਦਰ ਸਿੰਘ ਢਿੱਲੋਂ ਕੈਸ਼ੀਅਰ, ਡਾ. ਗੁਰਦੀਪ ਸਿੰਘ ਬਰਾੜ ਜਿਲਾ ਡੈਲੀਗੇਟ, ਡਾ. ਹਸਨਦੀਨ ਮੀਤ ਪ੍ਰਧਾਨ, ਡਾ. ਸਰੂਪ ਖਾਨ ਮੀਤ ਪ੍ਰਧਾਨ, ਡਾ. ਬਲਵਿੰਦਰ ਨਿਆਮੀਵਾਲਾ ਮੀਤ ਪ੍ਰਧਾਨ, ਡਾ. ਜਪਰਾਜ ਸਹਾਇਕ ਕੈਸ਼ੀਅਰ, ਡਾ. ਭੁਪਿੰਦਰ ਸਿੰਘ ਸਲਾਹਕਾਰ, ਡਾ. ਸੁਖਦੇਵ ਸਿੰਘ ਸਲਾਹਕਾਰ, ਡਾ. ਸਰਵੀਰ ਸਿੰਘ ਚੇਅਰਮੈਨ, ਡਾ. ਰਾਮਦਾਸ ਸਕਸੈਨਾ ਸਲਾਹਕਾਰ, ਡਾ. ਜਗਜੀਤ ਸਿੰਘ ਸਹਾਇਕ ਸੈਕਟਰੀ, ਡਾ. ਵਰਿੰਦਰ ਮੀਤ ਪ੍ਰਧਾਨ, ਡਾ. ਸੁਖਮੰਦਰ ਸਿੰਘ ਬਿੱਟੂ ਸਲਾਹਕਾਰ, ਡਾ. ਗੁਰਪਿਆਰ ਸਿੰਘ, ਡਾ. ਨਿਰਮਲ ਸਿੰਘ, ਡਾ. ਸੁਲੱਖਣ ਸਿੰਘ, ਡਾ. ਲਖਵਿੰਦਰ, ਡਾ. ਮੇਹਰ ਅਲੀ ਡਾ. ਪ੍ਰਗਟ, ਡਾ. ਜਗਰੂਪ ਚੌਹਾਨ, ਡਾ. ਦਰਸ਼ਨ ਸਿੰਘ, ਡਾ. ਕੁਲਦੀਪ ਸਿੰਘ, ਡਾ. ਗੁਰਦੀਪ ਸਿੰਘ, ਡਾ.ਰ ਸੰਜੀਵ ਬਿੱਟੂ, ਡਾ. ਜਸਪਰੀਤ ਸਿੰਘ ਡਾ. ਬਲਵਿੰਦਰ ਬੁਰਜ, ਡਾ. ਅਵਤਾਰ ਸਿੰਘ, ਡਾ. ਹਰਪਾਲ, ਡਾ. ਬਲਜਿੰਦਰ, ਡਾ. ਬਲਵੰਤ ਸਿੰਘ ਡਾ. ਮੁਹੰਮਦ ਸਦੀਕ ਡਾ. ਤਾਲਿਬ ਮਲੇਰਕੋਟਲੇ ਵਾਲੇ, ਡਾ. ਮਹਿੰਦਰ ਸਿੰਘ, ਵੈਦ ਸੂਬਾ ਸਿੰਘ, ਡਾ. ਜਗਤਾਰ, ਡਾ. ਈਸ਼ਰ ਸਿੰਘ, ਡਾ. ਸ਼ਰਨਜੀਤ ਸਿੰਘ, ਡਾ. ਰਾਜਾ ਮੰਗਾ ਸਿੰਘ, ਡਾ. ਕੁਲਵਿੰਦਰ ਲੈਬ, ਡਾ. ਕੁਲਵਿੰਦਰ ਬਹਿਬਲ, ਡਾ. ਗੁਰਪ੍ਰੀਤ ਸਿੰਘ, ਡਾ. ਬਲਜੀਤ ਸਿੰਘ, ਡਾ. ਰਵੀ ਸਿੰਘ, ਡਾ. ਬਲਜੀਤ ਬਰਗਾੜੀ ਆਦਿ ਡਾਕਟਰ ਸਾਥੀ ਵੀ ਹਾਜਰ ਹੋਏ।
Leave a Comment
Your email address will not be published. Required fields are marked with *