ਫਰੀਦਕੋਟ 13 ਮਾਰਚ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ 295 ਜ਼ਿਲ੍ਹਾ ਫਰੀਦਕੋਟ ਦੀ ਜਰਨਲ ਮੀਟਿੰਗ ਡਾ ਰਸ਼ਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਫਰੀਦਕੋਟ ਵਿਖੇ ਨੇੜੇ ਬਾਸੀਂ ਚੋਂਕ ਅਮਰ ਪੈਲਿਸ ਵਿਖੇ ਕੀਤੀ ਗਈ ਜਿਸ ਵਿੱਚ ਉੱਚ ਪੱਧਰੀ ਕਮੇਟੀ ਅਤੇ ਜ਼ਿਲ੍ਹੇ ਦੇ ਸਮੂਹ ਅਹੁਦੇਦਾਰਾਂ ਅਤੇ ਸਾਰੇ ਬਲਾਕ ਪ੍ਰਧਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ ਸਭ ਤੋਂ ਪਹਿਲਾਂ ਡਾ ਗੁਰਤੇਜ ਮਚਾਕੀ ਜ਼ਿਲ੍ਹਾ ਜਨਰਲ ਸਕੱਤਰ ਵੱਲੋਂ ਸਾਰਿਆਂ ਨੂੰ ਜੀ ਆਇਆਂ ਕਿਹਾ ਅਤੇ ਉਸ ਤੋਂ ਬਾਅਦ ਸਾਰੇ ਸੀਨੀਅਰ ਸਾਥੀਆਂ ਵੱਲੋਂ ਝੰਡੇ ਦੀ ਰਸਮ ਕਰਨ ਉਪਰੰਤ ਮੀਟਿੰਗ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਸਾਰੇ ਬਲਾਕ ਪ੍ਰਧਾਨਾਂ ਵੱਲੋਂ ਆਪਣੇ ਆਪਣੇ ਭਾਸ਼ਣ ਦੌਰਾਨ ਪਿਛਲੇ ਸਮੇਂ ਤੋਂ ਜ਼ਿਲ੍ਹਾ ਕਮੇਟੀ ਵੱਲੋਂ ਕੀਤੇ ਸੰਘਰਸ਼ਾਂ ਦੀ ਭਰਭੂਰ ਸ਼ਲਾਘਾ ਕੀਤੀ ਇਸ ਮੌਕੇ ਡਾਕਟਰ ਜਗਦੇਵ ਸਿੰਘ ਚਹਿਲ ਚੇਅਰਮੈਨ ਉੱਚ ਪੱਧਰੀ ਕਮੇਟੀ, ਡਾਕਟਰ ਕਸ਼ਮੀਰ ਸਿੰਘ ਵਾਈਸ ਚੇਅਰਮੈਨ, ਡਾਕਟਰ ਗੁਰਜੰਟ ਸਿੰਘ ਝੱਖੜਵਾਲਾ ਉੱਚ ਪੱਧਰੀ ਕਮੇਟੀ ਮੈਂਬਰ, ਡਾਕਟਰ ਕੌਰ ਸਿੰਘ ਸੂਰਘਰੀ ਜ਼ਿਲ੍ਹਾ ਚੇਅਰਮੈਨ, ਡਾਕਟਰ ਐਂਚ ਐਸ਼ ਵੋਹਰਾ ਜ਼ਿਲ੍ਹਾ ਖਜਾਨਚੀ , ਡਾਕਟਰ ਇਕਬਾਲ ਸਿੰਘ ਗੋਲੇਵਾਲਾ , ਡਾਕਟਰ ਪੇ੍ਮ ਨਾਥ ਢੁੱਡੀ ਵੱਲੋਂ ਆਪਣੇ ਸਾਥੀਆਂ ਨਾਲ ਵਿਚਾਰਾਂ ਸਾਝੀਆਂ ਕੀਤੀਆਂ ਅਤੇ ਹਮੇਸ਼ਾ ਸਾਫ਼ ਸੁਥਰੀ ਪੈ੍ਕਟਿਸ ਕਰਨ ਅਤੇ ਆਪਣੇ ਬਲਾਕ ਦੀ ਗਿਣਤੀ ਵਧਾਉਣ ਲਈ ਨੌਨ ਮੈਂਬਰਾਂ ਨੂੰ ਜੋੜਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਸਾਰੇ ਬਲਾਕਾਂ ਦੇ ਪ੍ਰਧਾਨਾਂ ਵੱਲੋਂ ਆਪਣੇ ਸਾਥੀਆਂ ਦੀ ਪੈ੍ਕਟਿਸ ਨੂੰ ਬਚਾਉਣ ਲਈ ਕੀਤੇ ਕੰਮਾਂ ਪ੍ਰਤੀ ਉੱਚ ਪੱਧਰੀ ਕਮੇਟੀ ਅਤੇ ਜ਼ਿਲ੍ਹਾ ਕਮੇਟੀ ਦੇ ਸਮੂਹ ਅਹੁਦੇਦਾਰਾਂ ਨੂੰ ਆਪਣੇ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਅੱਗੋਂ ਤੋਂ ਹਮੇਸ਼ਾ ਜ਼ਿਲ੍ਹਾ ਕਮੇਟੀ ਦੇ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਕੀਤਾ ਇਸ ਮੌਕੇ ਡਾਕਟਰ ਸਤਨਾਮ ਸਿੰਘ ਸਿੱਧੂ ਬਲਾਕ ਪ੍ਰਧਾਨ ਬਰਗਾੜੀ, ਡਾਕਟਰ ਗੁਰਨੈਬ ਸਿੰਘ ਮੱਲਾਂ ਬਲਾਕ ਪ੍ਰਧਾਨ ਬਾਜਾਖਾਨਾ, ਡਾਕਟਰ ਅਮਿ੍ਤਪਾਲ ਸਿੰਘ ਟਹਿਣਾ ਬਲਾਕ ਪ੍ਰਧਾਨ ਫਰੀਦਕੋਟ, ਡਾਕਟਰ ਭਾਰਤ ਭੂਸ਼ਨ ਸੀਨੀਅਰ ਮੀਤ ਪ੍ਰਧਾਨ ਸਾਦਿਕ, ਡਾਕਟਰ ਜਗਰੂਪ ਸਿੰਘ ਸੰਧੂ, ਡਾਕਟਰ ਪਿੰਕਾ ਸੰਧੂ,ਡਾਕਟਰ ਮੁਹੰਮਦ ਸਲੀਮ ਖਿਲਜੀ਼ ਬਲਾਕ ਜੈਤੋ, ਡਾਕਟਰ ਗੁਰਤੇਜ ਸਿੰਘ ਬਰਾੜ ਦਾਣਾ ਰੋਮਾਣਾ, ਡਾ ਜੀਤ ਸਿੰਘ ਪੱਖੀ ਬਲਾਕ ਚੈਅਰਮੈਨ,ਡਾਕਟਰ ਸੁਖਦੇਵ ਸਿੰਘ ਅਰਾਈਆਂਵਾਲਾ, ਡਾਕਟਰ ਗੁਰਮੀਤ ਸਿੰਘ ਸਾਦਿਕ,ਡਾਕਟਰ ਗੁਰਮੀਤ ਸਿੰਘ ਢੁੱਡੀ, ਡਾਕਟਰ ਕੁਲਵੰਤ ਚਹਿਲ, ਡਾਕਟਰ ਸੇਵਕ ਬਰਾੜ,ਡਾਕਟਰ ਪੇ੍ਮ ਨਾਥ ਢੁੱਡੀ, ਡਾ ਗੁਰਵਿੰਦਰ ਸਿੰਘ,ਡਾ ਹਰਭਜਨ ਸਿੰਘ ਮੰਡ ਵਾਲਾ, ਡਾਕਟਰ ਲਖਵੀਰ ਸਿੰਘ,ਡਾ ਸਰਵੀਰ ਸਿੰਘ,ਡਾ ਰਾਜਿੰਦਰ ਅਰੋੜਾ,ਡਾ ਰਾਜਵਿੰਦਰ ਮਾਨ,ਡਾ ਧਰਮ ਪ੍ਰਵਾਨਾ ,ਡਾ ਯਸ਼ਪਾਲ ਗੁਲਾਟੀ,ਡਾਕਟਰ ਸੱਤਪਾਲ ਸਿੰਘ ਬਲਾਕ ਜੈਤੋ, ਡਾਕਟਰ ਕਿਰਨਦੀਪ ਸਿੰਘ ਬਲਾਕ ਬਾਜਾਖਾਨਾ,ਡਾ ਸਹੋਣ ਲਾਲ,ਡਾ ਬਲਜਿੰਦਰ ਅਰੋੜਾ,ਡਾ ਸੰਦੀਪ ਕੁਮਾਰ,ਡਾ ਕੁਲਦੀਪ ਸਿੰਘ ਡਾ ਤੋਂ ਇਲਾਵਾ ਆਦਿ ਹਾਜ਼ਰ ਸਨ
Leave a Comment
Your email address will not be published. Required fields are marked with *