ਮਿਲਾਨ, 30 ਜਨਵਰੀ: (ਨਵਜੋਤ ਪਣੈਚ ਢੀਂਡਸਾ/ਵਰਲਡ ਪੰਜਾਬੀ ਟਾਈਮਜ਼)
ਦੋਆਬਾ ਸਪੋਰਟਸ ਕਲੱਬ ਦੇ ਵਿਸ਼ੇਸ਼ ਸੱਦੇ ਤੇ ਮਾਨਯੋਗ ਸ਼ਰਮਾ ਜੀ ਦੇਸ਼ ਵਿਦੇਸ਼ਾਂ ਵਿੱਚ ਵੀਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਮੀਡੀਆ ਦਾ ਪ੍ਰਚਾਰ ਪ੍ਰਸਾਰ ਵਾਸਤੇ ਅੱਜ ਫਰਾਂਸ ਪੁੱਜੇ ਯੂਰਪ ਦੇ ਵੱਖ ਵੱਖ ਦੇਸ਼ਾਂ ਦੇਸ਼ਾਂ ਵਿੱਚ ਸਫਲ ਸਮਾਗਮ ਤੋਂ ਉਪਰੰਤ ਅੱਜ ਸ਼ਾਮ ਪੈਰਿਸ ਵਿਖ਼ੇ ਵੱਸਦੇ ਪੰਜਾਬੀ ਭਾਈਚਾਰੇ ਦੇ ਨਾਲ ਵਿਚਾਰ ਚਰਚਾ ਕਰਨਗੇ
ਪੰਜਾਬੀ ਭਾਸ਼ਾ ਨੂੰ ਸਰਕਾਰੀ ਅਦਾਰਿਇਆ ਵਿੱਚ ਪੂਰਨ ਰੂਪ ਵਿੱਚ ਲਾਗੂ ਕਰਨ ਕੀਤੇ ਜਾ ਰਹੇ ਉਪਰਾਲਿਆ ਦੀ ਜਾਣਕਾਰੀ ਸਾਂਝੀ ਕਰਨਗੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਪੇਸ਼ ਰਹੀਆਂ ਮੁਸ਼ਕਲਾਂ ਤੇ ਵੀਂ ਚਰਚਾ ਕਰਨਗੇ
ਦੋਆਬਾ ਸਪੋਰਟਸ ਕਲੱਬ ਦੀ ਸਮੂਚੀ ਟੀਮ ਪੈਰਿਸ ਏਅਰਪੋਰਟ ਤੇ ਪੁੱਜੀ ਜਿਨ੍ਹਾਂ ਵਿੱਚ ਸਰਦਾਰ ਮਨਜੀਤ ਸਿੰਘ ਗੌਰਸੀਆਂ, ਤਜਿੰਦਰ ਸਿੰਘ ਜੋਸ਼ਨ, ਅਮਰਜੀਤ ਸਿੰਘ ਚੰਦੀ, ਬਲਵਿੰਦਰ ਸਿੰਘ ਥਿੰਦ, ਪਰਮਿੰਦਰ ਸਿੰਘ ਹਾਜ਼ਿਰ ਸਨ
ਸਰਦਾਰ ਬਲਦੇਵ ਸਿੰਘ ਜੋਸ਼ਨ, ਜਰਨੈਲ ਸਿੰਘ ਥਿੰਦ, ਸਰਵਿੰਦਰ ਸਿੰਘ ਜੋਸ਼ਨ, ਰਾਜਵੀਰ ਸਿੰਘ ਖਿੰਡਾ, ਰਾਮ ਸਿੰਘ ਮੈਗੜਾ, ਲੱਖਾ ਮੁਲਤਾਨੀ, ਸੰਦੀਪ ਵਡਾਲਾ, ਜਸਵਿੰਦਰ ਸਿੰਘ ਸੈਣੀ, ਸਾਬ੍ਹੀ ਨਿੱਕੀ ਮਿਆਣੀ, ਤਰਵਿੰਦਰ ਸਿੰਘ ਚੰਦੀ ਵਲੋਂ ਵੀਂ ਵਿਸ਼ਵ ਪੰਜਾਬੀ ਸਭਾ ਕੈਨਡਾ ਦਾ ਪੈਰਿਸ ਪੁੱਜਣ ਤੇ ਜੀ ਆਇਆ ਕਿਹਾ ਗਿਆ।
Leave a Comment
Your email address will not be published. Required fields are marked with *