ਸ਼ਹੀਦੀ ਹਫਤਾ 20ਤੋਂ 27 ਦਸੰਬਰ ਨੂੰ ਸਿੱਖ ਕੌਮ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ।
ਸਿੱਖਾਂ ਵਿਚ ਨੌ ਦਿਨ ਸ਼ਹੀਦੀ ਹਫਤੇ ਤੇ ਕੋਈ ਖੁਸ਼ੀ ਦਾ ਕੰਮ ਨਹੀਂ ਕੀਤਾ ਜਾਂਦਾ
ਗੁਰੂ ਗੋਬਿੰਦ ਸਿੰਘ ਜੀ ਬੜੇ ਰੌਅ ਵਿਚ ਆਖ ਰਿਹੈ ਹਨ।
ਮੈਂ ਤਾਂ ਛਾਤੀ ਅਜੀਤ ਦੀ ਨਾਪਦਾ ਸਾਂ।
ਕਿੰਨੇ ਫੁੱਟ ਤਲਵਾਰ ਉਹ ਖਾ ਸਕਦੇ।
ਜੁਝਾਰ ਸਿੰਘ ਦੇ ਕੱਦ ਨੂੰ ਨਾਪਦਾ ਸਾਂ।
ਕਿੰਨੀਆਂ ਗੋਲੀਆਂ ਸੀਨੇ ਵਿਚ ਖਾ ਸਕਦਾ।
ਜੋਰਾਵਰ ਦੇ ਜ਼ੋਰ ਨੂੰ ਨਾਪਦਾ ਸੀ ਮੈਂ
ਕਿੰਨੀਆਂ ਤੇਗਾਂ ਕੁੰਢੀਆਂ ਕਰਾ ਸਕਦੇ।
ਫਤਿਹ ਸਿੰਘ ਦੀ ਧੋਣ ਨੂੰ ਨਾਪਦਾ ਸਾਂ
ਕਿੰਨੀਆਂ ਇਟਾਂ ਵਿਚ ਆਪਾਂ ਛੁਪਾ ਸਕਦੇ।
ਪਾਲ ਪੋਸ ਕੇ ਖੁਰਾਕ ਨਾਲ ਸਾਹਿਬਜ਼ਾਦੇ ।
ਬਲੀ ਦੇਣ ਲਈ ਅਜ ਮੰਗਵਾ ਲਏ ਨੇ।
ਕੋਈ ਆਖੇ ਨਾ ਸਿੰਘ ਮਰਵਾ ਕੇ ਤੇ
ਕਲਗੀ ਵਾਲੇ ਨੇ ਤਾਂ ਬੱਚੇ ਬਚਾ ਲੲ ਏ ਨੇ।
ਇਨ ਪੁਤ੍ਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ।
ਕਲਗੀ ਵਾਲੇ ਦੇਸ਼ ਕੌਮ ਧਰਮ ਤੋਂ ਚਾਰੋਂ ਪੁੱਤਰ ਵਾਰ ਦਿੱਤੇ ਹਨ।
ਪਹਿਲਾਂ ਪਿਤਾ ਵਾਰਿਆ
ਦੂਜਾ ਪੁਤਰ ਵਾਰਿਆਂ
ਤੀਜਾ ਮਾਤਾ ਵਾਰੀ
ਇਸ ਕਰਕੇ ਕਲਗ਼ੀ ਵਾਲਿਆਂ ਤੈਨੂੰ ਸਰਬੰਸ ਦਾਨੀ ਕਿਹਾ ਜਾਂਦਾ ਹੈ।
ਇਸ ਹਿੰਦੂਸਤਾਨ ਵਾਸਤੇ ਹੀ ਸਭ ਕੁਝ ਵਾਰ ਵੀ ਆਖਦਾ ਹੈ। ਮੈਂ ਦੇਸ਼ ਕੌਮ ਤੋਂ ਆਪਣਾ ਸਭ ਕੁਝ ਵਾਰ ਦਿੱਤਾ।

ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18