ਕੋਟਕਪੂਰਾ, 7 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਰੇਲਵੇ ਪੁਲ ਕੋਲ ਸਥਿੱਤ ਚੰਡੀਗੜ ਆਈਲੈਟਸ ਐਂਡ ਇੰਮੀਗ੍ਰੇਸ਼ਨ ਕੰਸਲਟੈਂਟ ਸਭ ਲਈ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਵਾਸੂ ਸ਼ਰਮਾ ਨੇ ਕਿਹਾ ਕਿ ਹੁਣ ਕੋਈ ਵੀ ਵਿਦਿਆਰਥੀ ਆਈਲੈਟਸ ਅਤੇ ਪੀ.ਟੀ.ਈ. ਦੇ ਘੱਟ ਬੈਂਡ ਨਾਲ ਕੈਨੇਡਾ ਜਾ ਕੇ ਪੜਾਈ ਕਰ ਸਕਦੇ ਹਨ। ਉਹਨਾ ਇਹ ਵੀ ਕਿਹਾ ਕਿ ਜੇਕਰ ਕਿਸੇ ਵੀ ਵਿਦਿਆਰਥੀ ਦੇ ਆਈਲੈਟਸ ’ਚ ਓਵਰਆਲ 6 ਅਤੇ ਇਕ ਜਾਂ ਦੋ ਮਡਿਉਲ ’ਚ 5.5 ਪੀ.ਟੀ.ਈ. ’ਚ 60 ਹਨ, ਉਹ ਐਸ.ਡੀ.ਐਸ. ਕੈਟਾਗਰੀ ’ਚ ਫਾਈਲ ਲਾ ਸਕਦੇ ਹਨ, ਜਿਸ ’ਚ ਵੀਜਾ ਆਉਣ ਦੀ ਗਰੰਟੀ ਹੈ। ਉਹਨਾ ਇਹ ਵੀ ਕਿਹਾ ਕਿ ਪੈਕੇਜ ’ਚ ਵੀਜਾ ਲੱਗਣ ਦੀ ਸਾਰੀ ਫੀਸ ਬਾਅਦ ਵਿੱਚ ਲਈ ਜਾਵੇਗੀ। ਸੰਸਥਾ ਦੇ ਡਾਇਰੈਕਟਰ ਵਾਸੂ ਸ਼ਰਮਾ ਨੇ ਕਿਹਾ ਕਿ ਫਾਈਲ ਦਾ ਪ੍ਰੋਸੈਸਿੰਗ ਇਕ ਮਹੀਨਾ ਹੈ। ਸੰਸਥਾ ਦੇ ਡਾਇਰੈਕਟਰ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਆਪਣਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨਾ ਚਾਹੁੰਦਾ ਹੈ ਤਾਂ ਸੰਸਥਾ ਵਿਖੇ ਆ ਕੇ ਜਾਣਕਾਰੀ ਹਾਸਲ ਕਰ ਸਕਦਾ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾ ਵੀ ਸੰਸਥਾ ਵੱਲੋਂ ਕਈ ਵਿਦਿਆਰਥੀਆਂ ਦੇ ਵੀਜੇ ਲਵਾ ਕੇ ਉਹਨਾਂ ਦੇ ਵਿਦੇਸ ਜਾ ਕੇ ਪੜਾਈ ਕਰਨ ਦੇ ਸਪਨੇ ਨੂੰ ਸਾਕਾਰ ਕੀਤਾ ਜਾ ਚੁੱਕਿਆ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਸੰਸਥਾ ਦੇ ਡਾਇਰੈਕਟਰ ਮੈਡਮ ਰਕਸ਼ੰਦਾ ਸ਼ਰਮਾ ਸਮੇਤ ਹੋਰ ਸਟਾਫ ਅਤੇ ਵਿਦਿਆਰਥੀ ਵੀ ਹਾਜਰ ਸਨ।