ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
31 ਇੱਕਤੀ ਰਾਗ ਹਨ।
ਪਹਿਲਾਂ ਸਿਰੀ ਰਾਗ ਅਤੇ
ਅੰਤਰਾ ਜੈਜਾਵੰਤੀ ਹੈ।
ਧੁਨੀਆ9ਨੌ ਹਨ ਜੋਂ ਵਾਰਾਂ ਦੇ ਉੱਤੇ ਦਰਜ ਹਨ।
ਹੁਕਮ ਹੈ
ਕਿ ਵਾਰ ਨੂੰ ਉਸ ਧੁਨੀ ਵਿਚ ਹੀ ਗਾਵਣਾ ਸ਼ਬਦ ਸਲੋਕ ਤੇ
ਸਵਈਏ ਸਮੇਤ 5763 ਹਨ।
ਪਹਿਲੀ ਬੀੜ 15 ਅਗਸਤ
1604 ਨੂੰ ਸੰਪੂਰਨ ਹੋਈ ਸੀ।
ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ 30ਅਗਸਤ 1604 ਨੂੰ ਹੋਇਆ
ਲਿਖਾਰੀ ਭਾਈ ਗੁਰਦਾਸ ਜੀ ਸਨ। ਗੁਰੂ ਗ੍ਰੰਥ ਸਾਹਿਬ ਸਮੁੱਚੀ ਮਨੁੱਖਤਾ ਦਾ ਸਾਂਝਾ ਆਤਮਿਕ ਭੰਡਾਰ ਹੋਵੇਗਾ।
ਗੁਰੂ ਸ਼ਬਦ 7ਅਕਤੂਬਰ 1708 ਤੋਂ ਲਾਉਣਾ ਆਰੰਭ ਹੋਇਆ। ਜਦ ਅਬੱਚਲ ਨਗਰ
ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ ਸਿੱਖ ਧਰਮ ਦੇ ਅਧਾਰ ਰੂਪ ਗ੍ਰੰਥ ਨੂੰ ਦਿੱਤਾ।
ਹੁਕਮ ਕੀਤਾ
ਅਬ ਮੇਰਾ ਜ਼ਹਿਰਾਂ ਰੂਪ ਗੁਰੂ ਗ੍ਰੰਥ ਸਾਹਿਬ ਕੋਈ ਜਾਨਣਾ।
ਜਿਸਨੇ ਮੇਰੇ ਸੇ ਬਾਤਾਂ ਕਰਨੀ ਹੋਵੇ ਗੁਰੂ ਗ੍ਰੰਥ ਸਾਹਿਬ ਕਾ ਪਾਠ ਕਰਨਾ ਮੇਰੇ ਸੇ ਬਾਤਾਂ ਹੋਵੇਗੀ
ਇਹ ਹੁਕਮ ਵੀ ਹੋਏ
ਆਗਿਆ ਭਾਈ ਅਕਾਲ ਕੀ
ਤਬੈ ਚਲਾਯੋ ਪੰਥ
ਸਭ ਸਿਖਨ ਕੋ ਹੁਕਮ ਹੈ
ਗੁਰੂ ਮਾਨਿਓ ਗ੍ਰੰਥ
ਗੁਰੂ ਗ੍ਰੰਥ ਜੀ ਮਾਨਿਓ
ਪ੍ਰਗਟ ਗੁਰਾਂ ਕੀ ਦੇਹ
ਕੋ ਪ੍ਰਭ ਕੋ ਮਿਲੋ ਚਹੈ
ਖੋਜ ਸ਼ਬਦ ਮੈਂ ਲੈਣ।
ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਤੋਂ ਗੁਰੂ ਸਾਹਿਬਾਨ ਦੇ ਖੁਸ਼ੀਆਂ ਭਰਪੂਰ ਦਰਸ਼ਨ ਹੋਣਗੇ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18