ਅਸੀਂ ਕੁਝ ਕੁ ਪਲਾਂ ਦੇ ਸਾਥੀ ਹਾਂ
ਸਾਥੋਂ ਬਹੁਤੀਆਂ ਉਮੀਦਾਂ ਨਾ ਕਰਨਾ
ਸਾਡੀ ਜ਼ਿੰਦਗੀ ਥੋੜੇ ਵਕਤ ਦੀ ਹੈ।
ਅਸਾਂ ਬਹੁਤਾ ਸਮਾਂ ਜੀਅ ਕੇ ਕੀ ਕਰਨਾ।
ਅਸੀਂ ਇਕੱਲਿਆਂ ਰਹਿ ਕੇ ਦੇਖ ਲਿਆ
ਸਾਡਾ ਤੇਰੇ ਬਾਜੋਂ ਸਰਨਾ ਨਹੀਂ
ਅਸੀਂ ਕੁਝ ਕੁ ਪਲਾਂ ਦੇ ਸਾਥੀ ਹਾਂ
ਸਾਥੋਂ ਬਹੁਤੀਆਂ ਉਮੀਦਾਂ ਨਾ ਕਰਨਾ।
ਅਸੀਂ ਹਰ ਵਕਤ ਗ਼ਮਾਂ ਵਿਚ ਰਹਿੰਦੇ ਹਾਂ।
ਸਾਡਾ ਕੋਈ ਸੰਗੀ ਸਾਥੀ ਨਾ ਰਿਹਾ।
ਅਸੀਂ ਆਪਣਾ ਦੁਖ ਕਿਸ ਨੂੰ ਸੁਣਾਵਾਂ।
ਇਸ ਦੁਨੀਆਂ ਵਿਚ ਸਭ ਮਤੱਲਬ ਦੇ ਸਾਥੀ ਹਨ।
ਅਸੀਂ ਕੁਝ ਕੁ ਪਲਾਂ ਦੇ ਸਾਥੀ ਹਾਂ।
ਸਾਥੋਂ ਬਹੁਤੀਆਂ ਉਮੀਦਾਂ ਨਾ ਕਰਨਾ।
ਅਜ ਹਾਂ ਕੱਲ ਨਹੀਂ ਹੋਵਾਗੇ
ਮੇਰੀਆਂ ਕਵਿਤਾਵਾਂ ਤਾਂ ਰਹਿ ਜਾਣ ਗਿਆਂ।
ਅਸੀਂ ਕੁਝ ਕੁ ਪਲਾਂ ਦੇ ਸਾਥੀ ਹਾਂ
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18