ਗਿਆਨੀ ਕਰਤਾਰ ਸਿੰਘ ਇਕ ਸਿੱਖ ਨੇਤਾ ਸਨ। ਜਿਨ੍ਹਾਂ ਨੇ ਵੀਹਵੀਂ ਸਦੀ ਦੇ ਮੱਧ ਦੌਰਾਨ ਸਿੱਖ ਸਿਆਸਤ ਤੇ ਛਾਇਆ ਰਿਹਾ। ਉਹਨਾਂ ਦਾ ਜਨਮ 12ਦਸਬੰਰ, 1902 ਨੂੰ ਜ਼ਿਲ੍ਹਾਂ ਲਾਇਲਪੁਰ ਪਾਕਿਸਤਾਨ ਦੇ ਚੱਕ ਨੰਬਰ 40ਝੰਗ ਬਰਾਂਚ ਵਿਖੇ ਮੇਜਰ ਸਿੰਘ ਤੇ ਮਾਤਾ ਜੀਵਨ ਕੌਰ ਦੇ ਗ੍ਰਹਿ ਵਿਖੇ ਹੋਇਆ। ਉਹਨਾਂ ਨੇ ਮੁਢਲੀ ਵਿੱਦਿਆ ਪਿੰਡ ਦੇ ਗੁਰਦੁਆਰੇ ਵਿਚੋਂ ਹਾਸਲ ਕੀਤੀ। ਬਾਅਦ ਵਿੱਚ ਖਾਲਸਾ ਹਾਈ ਸਕੂਲ ਚੱਕ ਨੰਬਰ 41ਤੋਂ 1921 ਵਿਚ ਦਸਵੀਂ ਦਾ ਇਮਤਿਹਾਨ ਪਾਸ ਕੀਤਾ। ਉਹਨਾਂ ਨੇ ਆਪਣੇ ਜੀਵਨ ਦੌਰਾਨ ਕਈ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ, ਪੰਜਾਬ ਅਸੈਬਲੀ ਦੇ ਮੈਂਬਰ ਅਤੇ ਕੲ ਹੈ ਮਹਿਕਮਿਆਂ ਦੇ ਮੰਤਰੀ ਸ਼ਾਮਲ ਸਨ। ਉਹਨਾਂ ਦੀ ਮੌਤ 10 ਜੂਨ1974 ਨੂੰ ਹੋਈ।
ਗਿਆਨੀ ਕਰਤਾਰ ਸਿੰਘ ਦੇ ਰਾਜਨੀਤਿਕ ਜੀਵਨ ਬਾਰੇ, ਸਮਾਜਿਕ ਸੇਵਾਵਾਂ ਬਹੁਤ ਹਨ।
ਸਿੱਖ ਸਿੱਖਿਆ ਦਾ ਪ੍ਰਚਾਰ ਕਰਨਾ।
ਸਿੱਖ ਯੁਵਾਵਾਂ ਨੂੰ ਸਿਖਿਆ ਅਤੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ।
ਸਿੱਖ ਸੰਸਕ੍ਰਿਤੀ ਦਾ ਪ੍ਰਚਾਰ ਕ,ਨਾ।
ਸਿੱਖ ਭਾਈਚਾਰੇ ਦੀ ਸਮਾਜਿਕ ਅਤੇ ਧਾਰਮਿਕ, ਆਰਥਿਕ ਵਿਕਾਸ ਲਈ ਕੰਮ ਕਰਨਾ।
ਗਿਆਨੀ ਕਰਤਾਰ ਸਿੰਘ ਜੀ ਦੀ ਸਿੱਖ ਸਿਆਸਤ ਵਿੱਚ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਗਿਆਨੀ ਜੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਕੲ,ਹੈ ਸਾਲ ਸੈਨਾ ਨਿਭਾਈ। ਉਹਨਾਂ ਨੇ ਸਿੱਖ ਸਿੱਖਿਆ ਦਾ ਪ੍ਰਚਾਰ ਕਰਨ। ਸਿੱਖ ਯੁਵਾਵਾਂ ਨੂੰ ਸਿਖਿਆ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ।
ਗਿਆਨੀ ਕਰਤਾਰ ਸਿੰਘ ਨੇ ਆਪਣੇ ਜੀਵਨ ਕਾਲ ਵਿੱਚ ਕੲ,ਹੈ ਵਾਰ ਜੇਲਾਂ ਦਾ ਸਾਹਮਣਾ ਕੀਤਾ। ਉਹਨਾਂ ਨੇ ਸਿੱਖ ਭਾਈਚਾਰੇ ਦੇ ਅਧਿਕਾਰਾਂ ਲਈ ਲੜਨ ਅਤੇ ਸਿੱਖ ਸਿਆਸਤ ਵਿੱਚ ਸਰਗਰਮ ਹੋਣ ਕਰਕੇ ਜੇਲ ਵਿਚ ਸਮਾਂ ਬਿਤਾਇਆ। ਜੇਲ ਵਿਚ ਉਹਨਾਂ ਨੇ ਸਿੱਖ ਕੈਦੀਆਂ ਦੀ ਸਹਾਇਤਾ ਕੀਤੀ ਉਹਨਾਂ ਨੇ ਸਿੱਖ ਸਿੱਖਿਆ ਅਤੇ ਸਿੱਖ ਸੰਸਕ੍ਰਿਤੀ ਬਾਰੇ ਜਾਣਕਾਰੀ ਦਿੱਤੀ।
ਗਿਆਨੀ ਕਰਤਾਰ ਸਿੰਘ ਜੀ ਨੇ ਜੇਲ ਵਿਚ ਕੀਤੇ ਕੰਮਾਂ ਵਿੱਚ ਸ਼ਾਮਲ ਹਨ।
ਸਿੱਖ ਕੈਦੀਆਂ ਦੀ ਸਹਾਇਤਾ ਕਰਨਾ।
ਸਿੱਖ ਸਿੱਖਿਆ ਅਤੇ ਸਿੱਖ ਸੰਸਕ੍ਰਿਤੀ ਬਾਰੇ ਜਾਣਕਾਰੀ ਦੇਣਾ। ਜੇਲ ਵਿਚ ਸਿੱਖ ਕੈਦੀਆਂ ਨੂੰ ਸਿੱਖ ਧਰਮ ਦੀ ਪਾਲਣਾ ਕਰਨ ਲਈ ਪ੍ਰੋਤਸਾਹਿਤ ਕਰਨਾ।
ਜੇਲ ਵਿਚ ਕੋਲੀਆਂ ਦੇ ਅਧਿਕਾਰਾਂ ਲਈ ਲੜਨਾ।
ਸੁਰਜੀਤ ਸਾਰੰਗ
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਨਵੀਂ ਦਿੱਲੀ 18
8130660205
