ਸਤਿਗੁਰੂ , ਸਮਰੱਥਾ ਇਹ ਇਕ ਕਿਤਾਬ ਹੈ ਰਾਧਾ ਸੁਆਮੀਆਂ ਦੀ ਪੁਸਤਕ ਪੰਨਾ 329 ਤੇ ਰਾਧਾ ਸੁਆਮੀਆਂ ਪਾਸ ਆਪਣੀ ਵਿਚਾਰਧਾਰਾ ਜੋਂ ਉਹ ਹੈ ਉਸ ਦੀ ਪੁਸ਼ਤੀ ਉਹ ਲਗਭਗ ਗੁਰਬਾਣੀ ਤੋਂ ਹੀ ਕਰਨਾ ਕਰਾਉਣਾ ਚਾਹੁੰਦੇ ਹਨ।
ਉਹਨਾਂ ਨੂੰ ਗੁਰਬਾਣੀ ਦਾ ਗੁਰਮਤਿ ਦਾ ਸਹੀ ਪਤਾ ਨਹੀਂ ਹੁੰਦਾ ਜਾਂ ਥੋੜ੍ਹਾਂ ਹੀ ਹੁੰਦਾ ਹੈ। ਇਸ ਲਈ ਸਿੱਟਾ ਇਹ ਨਿਕਲਦਾ ਹੈ ਕਿ ਗੁਰਮਤਿ ਦੀ ਰੂਪ ਰੈਖਾ ਵਿਗਾੜ ਕੇ ਰੱਖ ਦਿੱਤੀ ਜਾਂਦੀ ਹੈ। ਜਿਸ ਨਾਲ ਸਿੱਖਾਂ ਦੇ ਦਿਲ ਬਹੁਤ ਦੁਖੀ ਹੁੰਦੇ ਹਨ। ਕੀ ਇਹ ਹਨੇਰ ਵਾਲੀ ਗੱਲ ਨਹੀਂ ਹੈ ।ਇਹ ਲੋਕ ਆਪਣੇ ਆਪ ਨੂੰ ਸੱਚੇ ਧਰਮ ਵਾਲੀ ਪ੍ਰਗਟ ਕਰਨ ਤੇ ਲੱਗੇ ਹੋਏ ਹਨ। ਛਕਦੇ ਵੀ ਨਹੀਂ ਹਨ। ਉਹ ਦੂਸਰੇ ਧਰਧਾਰੀਆਂ ਨਾਲ ਬੈਇਨਸਾਫੀ ਇਸ ਕਿਸਮ ਦੁ ਬੇਇਨਸਾਫ਼ੀ ਲਗਾਤਾਰ ਕਰਦੇ ਚਲੇ ਜਾਂਦੇ ਹਨ। ਗੁਰੂ ਪਦ ਸੰਬੰਧੀ ਰਾਧਾ ਸੁਆਮੀਆਂ ਦੇ ਵਿਚਾਰਾ ਨੂੰ ਗੁਰਮਤਿ ਦੇ ਵਿਚਾਰਾਂ ਨਾਲ ਟਕਰਾ ਕੇ ਵਿਆਖਿਆ ਸੀ ਕਿ ਉਹਨਾਂ ਦੇ ਵਿਚਾਰ ਧਾਰਾ ਗੁਰਸਿੱਖੀ ਤੋਂ ਬਹੁਤ ਹੀ ਦੂਰ ਹੈ।
ਇਸ ਲਈ ਉਹ ਆਪਣੀ ਵਿਚਾਰਧਾਰਾ ਦੀ ਪੁਸ਼ਟੀ ਸਿੱਖੀ ਵਿਚਾਰਧਾਰਾ ਤੋਂ। ਨਾ ਕਰਿਆ ਕਰਨ। ਪਰ ਉਹਨਾਂ ਵਲੋਂ ਨਵੀਂ ਛਪੀ ਪੁਸਤਕ ਵਿਚ ਉਹ ਹੰਕਾਰੀਆਂ ਵਾਲੀ ਹੱਠ ਧਰਮੀ ਤੇ ਜੀਦ ਨੂੰ ਛੱਡ ਨਹੀਂ ਸਕੇ।
ਕੀ ਇਹ ਧਰਮ ਦਾ ਪ੍ਰਚਾਰ ਹੋ ਰਿਹਾ ਹੈ। ਕੀ ਇਹਨਾਂ ਨੂੰ ਇਨਸਾਨੀ ਪਧਰ ਤੇ ਆ ਕੇ ਸੋਚਣਾ ਨਹੀਂ ਚਾਹਿਦਾ ਹੈ। ਕੀ ਸਿੱਖ ਹੀ ਸਦਾ ਹੀ ਇਸ ਕਿਸਮ ਦਾ ਅਨਿਆਇ ਨੂੰ ਬਰਦਾਸ਼ਤ ਕਰਦੇ ਚਲੇ ਜਾਣਗੇ।
ਉਸ ਪੁਸਤਕ ਦੇ ਕੁਝ ਹਵਾਲੇ ਪੇਸ਼ ਹਨ।
ਪਹਿਲਾਂ ਦਸਣਾ ਹੈ ਇਸ ਵਿਚ ਕੲਈ ਗੱਲਾਬੜੇ ਹੀ ਅਣਜਾਇਆਂ ਵਾਲੀਆਂ ਸਗੋਂ ਬੱਚਿਆਂ ਵਾਲੀਆਂ ਹਨ ਪਰ ਉਹਨਾਂ ਗੱਲਾਂ ਨਾਲ ਬਦੋਬਦੀ ਜੋੜਿਆ ਸਿੰਘ ਗੁਰੂਆਂ ਨਾਲ ਹੀ ਜਾਂਦਾ ਹੈ
ਜੇ ਸੳ ਚੰਦਾ ਉਗਵਹਿ ਸੂਰਜ ਚੜਹਿ ਹਜਾਰ।।
ਏਤੇ ਚਾਨਣ ਸੋਧਿਆ ਗੁਰ ਬਿਨੁ ਘੋਰ ਅੰਧਾਰ।।
ਇਹ ਗੁਰੂ ਦਾ ਮਹਾਂ ਵਾਕ ਉਚਾਰਿਆ ਹੈ ਉਸ ਦੀ ਅਸਲ ਮਹਾਨਤਾ ਤਿਆਰ ਖੰਡ ਵਿਚ ਪਹੁੰਚ ਕੇ ਮਾਲੂਮ ਹੁੰਦੀ ਹੈ। ਉਸ ਜਗ੍ਹਾ ਸਤਿਗੁਰ ਦੇ ਮਹਾਂ ਪੂਕਾਸਵਾਨ ਸਰੂਪ ਦੀ ਸਹਾਇਤਾ ਤੋਂ ਬਿਨਾਂ ਜੀਵਨ ਇਕ ਕਦਮ ਵੀ ਅੱਗੇ ਚਲਣਾ ਅਸੰਭਵ ਹੈ।
ਬਾਬਾ ਸਾਵਣ ਸਿੰਘ ਫ਼ੁਰਮਾਇਆ ਕਰਦੇ ਸਨ ਕਿ ਨੇਕ ਰੂਹਾਂ ਜਿਨ੍ਹਾਂ ਨੂੰ ਇਸ ਤੋਂ ਅਗਲੇ ਮੁਕਾਮ ਦਾ ਸਤਿਗੁਰੂ ਨਹੀਂ ਮਿਲਿਆ ਉਸ ਤਿਮਰ ਖੰਡ ਵਿਚ ਭਟਕ ਰਹੀਆਂ ਹਨ।
ਸ੍ਰੀ ਗੁਰੂ ਅਰਜਨ ਦੇਵ ਜੁੜ ਨੇ ਧਰਮ ਰਾਜ ਦੇ ਮੂੰਹੋਂ ਆਪਣੇ ਦੂਤਾਂ ਨੂੰ ਅਖਵਾਇਆ ਹੈ ਕਿ ਜਿਥੇ ਅਕਾਲ ਪੁਰਖ ਦੈ ਸੱਚੇ ਨਾਮ ਦਾ ਭਾਵ ਨਾਲ ਦਾ ਜਾਪ ਹੋ ਰਿਹਾ ਹੋਵੇ ਉਸ ਅਸਥਾਨ ਦੇ ਨੇੜੇ ਨਹੀਂ ਜਾਣਾ ਨਹੀਂ ਤੇ ਤੁਝੁ ਬੱਧੇ ਹੋਏ ਛੁਟੋਗੇ।ਨਾ ਹੀ ਮੈਂ ਛੁਟਾਂਗਾ।
ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਪੂਰੇ ਗੁਰੂ ਦੀ ਬਾਣੀ ਹੁਣ ਜਮਾਂ ਦੇ ਧੋਖਿਆਂ ਤੋਂ ਚਲਿੱਤਰਾਂ ਤੋ ਬਚ ਸਕਦੇ ਹਨ। ਦੂਜੈ ਲੋਕਾਂ ਦਾ ਹਰ ਸਮੇਂ ਧੋਖਾ ਖਾ ਜਾਣ ਦਾ ਡਰ ਹੋ ਜਾਂਦਾ ਹੈ। ਇਸ ਕਰਕੇ ਗੁਰੂ ਜੀ ਉਪਦੇਸ਼ ਦੇਂਦੇ ਹਨ ਕਿ ਸੱਚੇ ਸੰਤਾਂ ਨਾਲ ਜੁੜ ਹੋ ਤੇ ਨਾਮ ਕਮਾਈ ਵਾਲੇ ਸੰਤਾਂ ਤੋਂ ਹੀ ਪੂਰਨ ਰੂਪ ਵਿਚ ਮੌਤ ਸਾਡੀ ਸੰਭਾਲ ਕਰਦੇ ਹਨ। ਜਿੱਥੇ ਜਿੱਥੇ ਸ਼ੈਤਾਨੀ ਤਾਕਤਾਂ ਰਾਹ ਰੋਕਦੀਆਂ ਹਨ। ਤਾਂ ਪੂਰਾ ਸਤਿਗੁਰੂ ਹੀ ਜੀਵਾਂ ਦੀ ਰੱਖਿਆ ਕਰਦਾ ਹੈ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18