ਜਿਉਂਦਾ ਰਹਿਣ ਦੀ ਜਾਚ ਉਸ ਬੰਦੇ ਨੂੰ ਹੁੰਦੀ ਹੈ।
ਜਿਹੜਾ ਬੰਦਾ ਬੁਝ ਸਕੇ ਜਿਸ ਸਮੇਂ।
ਉਹ ਆਪਣੇ ਕਿਸੇ ਕਰਤੱਵ ਦੀ ਪੂਰਤੀ ਲਈ ਆਪਣੀ ਜਾਨ ਵਾਰ ਸਕੇ।
ਜਦ ਭਾਰਤ ਵਿਚ ਬੰਦਿਆਂ ਨੇ ਸਿੰਘ ਬਣ ਕੇ ਸਹਿਦੀ ਪਾਉਣ ਦੀ ਜਾਚ ਸਿਖੀ।
ਧਰਮ ਲਈ ਜਾਨਾਂ ਦੇ ਕੇ ਸ਼ਹੀਦੀਆਂ ਪਾਈਆਂ ਸਨ
ਭਾਰਤ ਵਾਸੀਆਂ ਦੇ ਸਿਰਾਂ ਤੋਂ
ਗੈਰ ਮੁਲਕੀ ਹਮਲਿਆਂ ਦਾ ਕੰਲਕ ਲੱਥਿਆ ਸੀ।
ਜੇ ਭਾਰਤ ਦੇ ਬੰਦੇ ਜੀਵਨ ਵੀ ਇਹ ਜਾਚ ਨਾ ਸਿਖਦੇ।
ਕਾਬਲ ਵਾਲੈ ਪਾਸੇ ਤੋਂ ਭਾਰਤ ਵੱਲ ਗੈਰ ਮੁਲਕੀ ਹਮਲਿਆਂ ਦਾ ਦਰਿਆ ਵਗਦਾ ਰਹਿਣਾ ਸੀ।
ਜਿਸ ਦਰਿਆ ਦੇ ਕਾਰਨ ਸਾਡੇ ਦੇਸ਼ ਦੇ ਮਰਦਾਂ, ਇਸਤਰੀਆਂ ਦੀ ਬੇਪੱਤੀ ਸਮੇਤ ਹਰ ਪ੍ਰਕਾਰ ਦੇ।
ਕਹਿਰ ਸਾਡੇ ਦੇਸ਼ ਦੇ ਬੰਦਿਆਂ ਉੱਤੇ ਹੋਣੇ ਸਨ
।ਜਿਹੜੇ ਬੰਦੇ ਗੁਰੂ ਜੀ ਦੇ ਉਪਦੇਸ਼ ਨੂੰ ਨਹੀਂ ਮੰਨਿਆ।
ਉਨ੍ਹਾਂ ਦਾ ਬੁਰਾ ਹਾਲ ਹੁੰਦਾ ਰਹਿਣਾਂ ਸੀ।
ਗੁਰੂ ਜੀ ਨੇ ਧਰਮ ਲਈ ਜਾਨਾਂ ਵਾਰਨ ਦਾ ਉਪਦੇਸ਼ ਦਿੱਤਾ।
ਉਹ ਬੇਮੁੱਲੀਆਂ ਮੌਤਾਂ, ਕਾਇਰਤਾ ਦੀਆਂ ਮੌਤਾਂ ਦਾ ਹੈ।
ਜਦੋਂ ਭੈੜੇ ਬੰਦੇ ਲੋਕਾਂ ਉੱਤੇ ਜੁਲਮ ਕਰਨ ਲਈ ਇਕੱਠੇ ਹੋ ਜਾਣ।
ਨੇਕ ਬੰਦਿਆਂ ਨੂੰ ਉਨ੍ਹਾਂ ਨੂੰ ਮੁਕਾਬਲੇ ਕਰਨ ਲਈ ਇਕੱਠੇ ਹੋ ਕੇ ਤਿਆਰ ਰਹਿਣਾ ਚਾਹੀਦਾ ਹੈ।
ਜੇ ਨੇਕ ਬੰਦੇ ਇਝ ਨਾ ਕਰਨ ਤਾਂ ਉਹ ਚੁਪ ਚੁਪੀਤੇ ਮਾਰ ਖਾਈ ਜਾਣ ਗੇ।
ਉਹ ਮੌਤਾਂ ਕਦੀ ਵੀ ਇਤਹਾਸ ਦਾ ਹਿੱਸਾ ਨਹੀ ਬਣਗੀਆਂ।
ਸਾਨੂੰ ਸਮਾਜ ਕਲਿਆਣ ਲਈ ਧਨ ਤੇ ਦੇਦੇ ਹਨ ਨਾਲ ਸਾਨੂੰ
ਤਨ, ਮਨ ਦੀ ਵੀ ਸੇਵਾ ਕਰਨੀ ਹੈ।
ਜਿਉਂਦਾ ਰਹਿਣ ਦੀ ਜਾਚ ਤਾਂ ਹੀ ਆਵੇਗੀ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ,
8130660205
ਨਵੀਂ ਦਿੱਲੀ 18