ਇਕ ਤੀਆਂ ਤੀਆਂ
ਦੋ ਤੀਏ ਛੇ
ਰੱਬਾ ਭਗਤੀ ਮੈਨੂੰ ਵੀ ਦੇ।
ਤਿੰਨ ਤੀਏ ਨੋ
ਚਾਰ ਤੀਏ ਬਾਰਹ
ਮੈ ਵੀ ਜੀਵਨ ਸੰਵਾਰਾ ।।
ਪੰਜ ਤੀਐ ਪੰਦਰ੍ਹਾਂ
ਛੇ ਤੀਐ ਅਠਾਰ੍ਹਾਂ
ਰੱਬ ਤੋਂ ਸਭ ਵਾਰਾ ।।
ਸੱਤੂ ਤੀਆਂ ਇੱਕੀ
ਅੱਠ ਤੀਆਂ ਚੌਵੀ
ਬੇਲੋੜਾ ਨਾ ਸੌਵੀ ।।
ਨੋ ਤੀਐ ਸਤ੍ਹਾਈ
ਦਸ ਤੀਐ ਤੀਂਹ
ਸਾਦਾ ਜੀਵਨ ਜੀਂਅ ।।
ਸੁਰਿੰਦਰਪਾਲ ਸਿੰਘ
ਐਮ.ਐਸ.ਸੀ (ਗਣਿਤ)
ਐਮ.ਏ (ਅੰਗ੍ਰੇਜੀ )
ਐਮ.ਏ (ਪੰਜਾਬੀ)
ਐਮ. ਏ ( ਧਾਰਮਿਕ ਸਿੱਖਿਆ)
ਕਿੱਤਾ ਅਧਿਆਪਨ।
ਸ੍ਰੀ ਅੰਮ੍ਰਿਤਸਰ ਸਾਹਿਬ।
