ਤੂੰ ਮੇਰੇ ਨਾਲ ਰਹਿਣ ਦਾ ਵਾਅਦਾ ਕੀਤਾ ਸੀ।
ਤੂੰ ਸਾਰੀ ਉਮਰ ਮੇਰੇ ਨਾਲ ਰਹੇ ਗਾ
ਸਮੇਂ ਦੀ ਐਸੀ ਮਾਰ ਪਈ
ਮੈਨੂੰ ਕੋਈ ਵਕਤ ਹੀ ਨਹੀਂ। ਮਿਲਿਆ।
ਮੈਂ ਕੁਝ ਆਖ ਸਕਾਂ।
ਤੂੰ ਤਾਂ ਮੇਰਾ ਦਿਲ ਹੀ ਕਢ ਕੇ ਲੈ ਗਿਆ।
ਮੇਰਾ ਸਾਰਾ ਸੰਸਾਰ ਸੁੰਨਾ ਹੋ ਗਿਆ ਹੈ।
ਫਿਰ ਵੀ ਕੁਝ ਕੁਝ ਦਾ ਸਮਾਂ ਨਹੀਂ ਮਿਲਿਆ।
ਮੇਰੇ ਸਾਰੇ ਸੁੱਪਨੇ ਟੁੱਟ ਗਏ
ਮੇਰੀਆਂ ਸੱਧਰਾਂ ਵੀ ਮਿੱਟ ਗਿਆ।
ਮੇਰੇ ਨਾਲ ਤਾਂ ਬਹਾਰ ਵੀ ਰੁੱਸ ਕੇ ਚਲੀ ਗਈ।
ਤੈਨੂੰ ਪਤਾ ਹੈ ਉਹ ਘੜੀ ਕਿਤਨੀ ਡਰਾਵਣੀ ਸੀ।
ਜਿਸ ਨੇ ਮੇਰੇ ਨਾਲ ਪਾਪ ਕਮਾਇਆ ਇਤਨਾ।
ਮੇਰਾ ਦਿਲਦਾਰ,ਜਾਨੇਮਨ, ਤੂੰ
ਖੋਹ ਲਿਆ।
ਜਿੰਦਗੀ ਦੇ ਸਾਰੇ ਹਾਸੇ ਮੁੱਕ ਗਏ।
ਹਰ ਵਕਤ ਮੇਰਾ ਕਾਬਾਂ ਛਿੜ ਜਾਂਦਾ ਹੈ। ਯਾਦ ਕਰ ਕੇ।
ਮੇਰੀ ਰੂਹ ਤਾਂ ਤਾਰ ਤਾਰ ਕਰ ਦਿੱਤੀ ।
ਟਾਇਮ ਹੀ ਨਹੀਂ ਮਿਲਿਆ।
ਮੇਰਾ ਦਿਲ ਤਾਂ ਟੱਟ ਗਿਆ ਹੈ।ਕਿਸ ਨੂੰ ਦਸਾਂ ਕਿਥੇ ਜਾਵਾਂ
ਸਭ ਮੇਰੇ ਅਰਮਾਨ ਖਤਮ ਹੋ ਗਏ।
ਮੇਰੀ ਜ਼ਿੰਦਗੀ ਤੇਰੇ ਬਾਝੋਂ ਹਾਰ
ਗੲ
ਸੋਚ ਸੋਚ ਕੇ ਪ੍ਰੇਸ਼ਾਨ ਹੋ ਗਈ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18