🙏ਫਿਲਮੀ ਅਦਾਕਾਰ ਕੁੜੀ “ਨਿਸ਼ਾ ਬਾਨੋ” ਕਹਿੰਦੀ ਮੈਂ “ਮੁਸਲਮਾਨਾਂ ਦੀ ਕੁੜੀ” ਹਾਂ ਤੇ “ਮੇਰੇ ਪਰਿਵਾਰ” ਦਾ “ਟਰਾਂਸਪੋਰਟ” ਦਾ ਬੜਾ ਤਕੜਾ “ਕਾਰੋਬਾਰ” ਸੀ ਤੇ ਅਸੀਂ ਇਲਾਕੇ ਦੇ ਪੂਰੇ “ਰੱਜੇ ਪੁੱਜੇ ਅਮੀਰ ਬੰਦੇ” ਸੀ ਪਰ ਜਦੋਂ ਮੈਂ ਛੋਟੀ ਹੁੰਦੀ ਸੀ ਉਦੋਂ ਮੈਂ “ਭਿਖਾਰੀਆਂ” ਨੂੰ ਵੀ “500 ਤੋਂ ਘੱਟ ਰੁਪਆ” ਨਹੀਂ ਦਿੰਦੀ ਸੀ ਪਰ ਸਾਨੂੰ “ਕਾਰੋਬਾਰ” ਵਿੱਚ ਅਜਿਹਾ “ਘਾਟਾ” ਪਿਆ ਕਿ ਅਸੀਂ ਹੁਣ ਤੱਕ “ਕਿਰਾਏ ਦੇ ਮਕਾਨਾਂ” ਵਿੱਚ ਰਹਿ ਕੇ “ਜ਼ਿੰਦਗੀ” ਕੱਢੀ ਹੈ ਤੇ ਮੈਂ ਸਾਰੀ “ਦਿਹਾੜੀ ਖੜ ਕੇ” ਇਕ ਨਿੱਜੀ ਚੈਨਲ ਵਿੱਚ “ਐਂਕਰਿੰਗ” ਦਾ ਕੰਮ ਕਰਦੀ ਸੀ। ਪਰ ਅੱਜ “ਪਰਮਾਤਮਾ” ਦਾ ਦਿੱਤਾ “ਸਭ ਕੁਝ” ਹੈ। ਨਿਸ਼ਾ ਬਾਨੋ ਕਹਿੰਦੀ ਕਦੇ ਵੀ “ਹੌਸਲਾ ਨਹੀਂ ਛੱਡਣਾ” ਚਾਹੀਦਾ ਵਾਹਿਗੁਰੂ ਤੁਹਾਡਾ “ਸਬਰ ਪਰਖਦਾ” ਹੁੰਦਾ ਹੈ…

Posted inਸਾਹਿਤ ਸਭਿਆਚਾਰ
