ਭਾਰਤ ਵਿਚ ਹਰ ਚੀਜ਼ ਦੀਆਂ ਕੀਮਤਾਂ ਦੇ ਵਾਧੇ ਦੀ ਰਫ਼ਤਾਰ ਤਾਂ ਮਰ ਰੂਪ ਧਾਰ ਰਹੀ ਹੈ।
ਸਵੇਰੇ ਹੋਰ ਦੁਪਹਿਰ ਹੋਰ ਤੇ ਸ਼ਾਮੀ ਕੱਲ ਨਾਲੋਂ ਦੂਜੀ ਤਿਹਾਈ ਤੇ ਜਿਸ ਤਰ੍ਹਾਂ ਖਾਧ ਪਦਾਰਥਾਂ, ਲੋਹਾ, ਸੀਮਿੰਟ, ਪੈਟਰੋਲ, ਡੀਜ਼ਲ, ਰਸੋਈ ਦੀ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਭਿਆਨਕ ਵਾਧਾ ਹੋਇਆ ਹੈ। ਮੁਦਰਾ ਸਫੀਤੀ ਦੀ ਦਰ 12,44 ਦੇ ਉਪਰ ਹੋ ਗਈ ਹੈ।
ਸਾਡੇ ਮੰਨੇ ਪ੍ਰਮੰਨੇ ਅਰਥ ਸ਼ਾਸਤਰੀ ਸਾਡੇ ਪ੍ਰਧਾਨ ਮੰਤਰੀ ਵਿੱਤ ਮੰਤਰੀ ਨੇ ਵੀ ਹੱਥ ਖੜੇ ਕਰ ਦਿੱਤੇ ਹਨ। ਇਨ੍ਹਾ ਕੋਲ ਮਹਿੰਗਾਈ ਨੂੰ ਼ ਰੋਕਣ ਵਾਸਤੇ
ਜਾਦੂ ਦੀ ਛੱੜੀ ਨਹੀਂ ਹੈ। ਸਧਾਰਨ ਚੀਜ਼ਾਂ ਦਾਲਾਂ, ਸਬਜ਼ੀਆਂ ਤੇ ਚੀਨੀ ਦੇ ਭਾਂਅ ਵਿਚ ਵਾਧੇ ਰਿਕਾਰਡ ਤੋੜ ਦਿੱਤੇ ਹਨ। ਉੱਤੇ ਬੇਰੋਜ਼ਗਾਰੀ ਨੇ ਬਲਦੀ ਵਿਚ ਤੇਲ ਪਾ ਦਿੱਤਾ ਹੈ।
ਵਰਤਮਾਨ ਸਰਕਾਰ ਆਖਦੇ ਹਨ। ਅੰਤਰਾਸ਼ਟਰੀ ਵਰਤਾਰਾ ਮਹਿੰਗਾਈ ਦਾ ਵਾਧਾ ਹੈ। ਰੋਜ਼
ਮਰਾਂ ਦੀਆਂ ਵਸਤੂਆਂ ਨੇ ਆਮ ਆਦਮੀ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਹਰ ਸਾਲ ਕੀਮਤਾਂ ਵਿਚ ਇਜ਼ਾਫ਼ਾ ਹੁੰਦਾ ਹੈ। ਦੁਧ ਤੇ ਦੁਧ ਦੀ ਕੀਮਤ ਵਧ ਰਹੀ ਹੈ। ਦਾਲਾਂ, ਫ਼ਲਾਂ, ਰਸੋਈ ਗੈਸ, ਪੰਟਰੋਲ ਤੇ ਡੀਜ਼ਲ ਤਿੱਖਾ ਵਾਧਾ ਹੋਇਆ।
ਲੋਕਾਂ ਵਿਚ ਮੁਸ਼ਕਲਾਂ ਵੱਧ ਗਈਆਂ। ਬੈਂਕਾਂ ਵਿਚ ਵਧ ਰਹੀ ਰਹੀ ਮੁਦਰਾ ਸਫਿਤੀ ਤੋਂ ਂ ਭੈਭੀਤ ਹੋਈ।
ਸਰਕਾਰ ਨੇ ਪਹਿਲਾਂ ਵਿਆਜ਼ ਦਰਾਂ ਵਿਚ ਵਾਧੇ ਦਾ ਰਸਤਾ ਖੋਲ੍ਹ ਦਿੱਤਾ। ਜਿਸ ਨਾਲ ਬੈਂਕਾਂ ਤੋਂ ਕਰਜ਼ਾ ਲੈਣਾ ਵਧੇਰੇ ਔਖਾ ਹੋ ਗਿਆ। ਦੇਸ਼ ਦੀ ਵਿਕਾਸ ਦਰ ਦੀ ਰਫ਼ਤਾਰ ਮਧਮ ਹੋ ਗਈ।
ਆਮ ਲੋੜਾਂ ਦੀਆਂ ਚੀਜ਼ਾਂ ਦੀਆਂ ਵਧ ਰਹੀਆਂ ਕੀਮਤਾਂ ਤੇ ਲੁੱਟ ਮਾਰ ਹੋਣ ਲਗ ਪੲਈਆਂ। ਸਫਰ ਦੇ ਕਿਰਾਏ ਮਹਿੰਗੇ ਹੋ ਗਏ। ਗਰੀਬ ਨੂੰ ਵੀ ਦੋ ਵਕਤ ਰੋਟੀ ਖਾਣੀ ਮੁਸ਼ਕਿਲ ਹੋ ਗਈ।
ਟੋਲ ਟੈਕਸ ਵਿਚ ਵਾਧੇ ਕੀਤੇ।
ਲੋਕੀਂ ਪ੍ਰੇਸ਼ਾਨ ਹੋ ਗਏ। ਜਦ ਤਕ ਕੋਈ ਵੀ ਸਰਕਾਰ ਹੋਵੇ।
ਮਹਿੰਗਾਈ ਨੂੰ ਰੋਕੇ ਬਿਨਾਂ ਕੁਝ ਨਹੀਂ ਕਰ ਸਕਦੀ।
ਜਿਨ੍ਹੀਆਂ ਮਰਜ਼ੀ ਸਕੀਮਾਂ ਦੇਸ਼ ਨੂੰ ਦੇ ਦੇਵੇ।ਪਰ ਜੋ ਗਰੀਬ ਨੇ ਤਾਂ ਦੋ ਰੋਟੀ ਪੇਟ ਭਰ ਕੇ ਖਾਣੀ ਹੇ। ਗਰੀਬ ਬੰਦੇ ਨੂੰ ਰਾਜਵੀ ਰੋਟੀ ਨਹੀਂ ਮਿਲੇਭ,,,।? ਉਹ ਵੀ ਆਵਾਜ਼ ਉਠਾਏ ਗਾ।
ਮਨੁੱਖ ਨੂੰ ਲੋੜ ਹੈ ਰੋਟੀ, ਕਪੜਾ, ਮਕਾਨ ਦੀ ਲੋੜ ਹੈ।
ਅਰਥਸ਼ਾਸਤਰੀ ਦੇ ਅਨੁਸਾਰ
ਦੇਸ਼ ਵਿਚ ਖ਼ੁਸ਼ਹਾਲੀ ਲਈ ਹਰ ਆਦਮੀ ਨੂੰ ਭੋਜਨ ਮਿਲਣਾ ਚਾਹੀਦਾ ਹੈ। ਇਥੇ ਦੇ ਨਾਗਰਿਕ ਭੁੱਖ਼ੇ ਵੀ ਸੌਂਦੇ ਹਨ। ਮਹਿੰਗਾਈ ਦੀ ਸੱਮਸਿਆ ਤਾਂ ਪੂਰੇ ਸੰਸਾਰ ਭਰ ਵਿੱਚ ਹੈ।
ਮਹਿੰਗਾਈ ਰੋਜ਼ਾਨਾ ਦੀਆਂ ਵਸਤਾਂ ਦੇ ਮੁੱਲ ਇੰਨੇ ਵਧਣ ਨੂੰ ਹੀ ਮਹਿੰਗਾਈ ਆਖਦੇ ਹਨ।
ਆਮਦਨ ਤੇ ਖਰਚ ਵਿਚ ਨਾ
ਬਰਾਬਰੀ ਦਾ ਜਨਮ ਹੁੰਦਾ ਹੈ। ਲੋਕਾਂ ਵਿਚ ਤੰਗੀ ਬਹੁਤ ਸਾਰੀਆਂ ਬੁਰਾਈਆਂ ਨੂੰ ਜਨਮ ਹੁੰਦਾ ਹੈ। ਜਦੋਂ ਤਨਖਾਹ ਵਿਚ ਕਿਸੇ ਆਦਮੀ ਦੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਹੈ।
ਉਹ ਫਿਰ ਚੋਰੀ ਕਰਨ ਨੂੰ ਤਿਆਰ। ਲੁੱਟ ਮਾਰ ਕਰਨ ਨੂੰ ਤਿਆਰ ਹੋ ਜਾਂਦਾ ਹੈ।
ਇਸ ਨਾਲ ਦਫਤਰੀ ਤੇ , ਭ੍ਰਿਸ਼ਟਾਚਾਰ ਰਾਜਨੀਤਕ
ਕਾਲਾ ਧਨ, ਕਾਲਾ ਬਾਜ਼ਾਰ ਤੇ ਜਮਾਂਖੋਰੀ ਆਦਿ ਬੁਰਾਈਆਂ
ਪੈਦਾ ਹੁੰਦੀਆਂ ਹਨ।
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18