ਮਾਂ ਬੋਲੀ ਪੰਜਾਬੀ ਸਾਡੀ ਸ਼ਾਨ
ਮਾਂ ਬੋਲੀ ਪੰਜਾਬੀ ਸਾਡੀ ਜਾਨ
ਅਨਮੋਲ ਹੈ ਮਾਂ ਬੋਲੀ ਪੰਜਾਬੀ
ਸਭ ਬੋਲੀਆਂ ਤੋਂ ਉੱਤਮ ਬੋਲੀ
ਇਕ ਪਾਸੇ ਸ਼ਾਹ ਬੋਲੀ
ਦੂਜੇ ਪਾਸੇ ਮਾਂ ਬੋਲੀ ਪੰਜਾਬੀ
ਲਹਿੰਦੇ, ਚੜ੍ਹਦੇ ਪੰਜਾਬ ਵਿੱਚ ਬੋਲੀ ਜਾਂਦੀ ਹੈ। ਸਾਡੀ ਮਾਂ ਬੋਲੀ ਪੰਜਾਬੀ।
ਸਾਡੇ ਗੁਰੂਆਂ ਸਾਨੂੰ ਸੋਂਪੀ
ਪੰਜਾਬੀ।
ਮਾਖਿਓ ਮਿੱਠੀ ਪੰਜਾਬੀ ਮਾਂ ਬੋਲੀ।
ਮਾਂ ਬੋਲੀ ਪੰਜਾਬੀ ਦੀ ਟੋਹਰ ਨਵਾਬੀ।
ਇਸ ਵਰਗੀ ਕੋਈ ਹੋਰ ਬੋਲੀ ਨਾ।
ਦੇਸ਼ ਵਿਦੇਸ਼ਾਂ ਵਿਚ ਸਨਮਾਨ ਮਾਂ ਬੋਲੀ ਪੰਜਾਬੀ ਦਾ।
ਬੁਲ੍ਹੇ ਸ਼ਾਹ, ਵਾਰਿਸ ਬੋਲ ਗਏ ਇਸ ਨੂੰ ਬੋਲ।
ਗੁਰੂਆਂ ਦੀ ਬਾਣੀ ਪੰਜਾਬੀ ਵਿਚ।
ਮੈਂ ਦਿਲ ਦੇ ਜਜਬਾਤਾਂ ਨੂੰ ਲਿਖਾਂ ਪੰਜਾਬੀ ਵਿਚ।
ਪੂਰੀ ਦੁਨੀਆ ਵਿਚ ਭਾਸ਼ਾ ਵਿਚ ਪਾਇਆ ਦਸਵਾਂ ਸਥਾਨ
ਮਾਂ ਬੋਲੀ ਪੰਜਾਬੀ।
ਗਾਇਕੀ ਵੀ ਪੰਜਾਬੀ ਵਿਚ।
ਪੰਜਾਬੀ ਭਾਸ਼ਾ ਦਾ ਮਤਲਬ
ਪੰਜਾਬ।
ਅਜ ਮਾਂ ਬੋਲੀ ਪੰਜਾਬੀ ਨੂੰ ਹਰ ਕੋਈ ਸਮਝਦਾ ਹੈ।
ਸਕੂਲਾਂ ਵਿਚ ਤੀਜੀ ਭਾਸ਼ਾ ਪੰਜਾਬੀ ਹੈ।
ਮੈਨੂੰ ਮਾਂ ਬੋਲੀ ਪੰਜਾਬੀ ਤੇ ਮਾਣ ਹੈ।
ਮੈਂ ਹਰ ਰਤਨਾ ਮਾਂ ਬੋਲੀ ਪੰਜਾਬੀ ਵਿਚ ਲਿਖਦੀ ਹਾਂ।
ਵਾਹਿਗੁਰੂ ਜੀ ਕਰੇ ਮੈਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੀ ਰਹਾਂਗੀ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾੰਰਗ
8130660205
ਨਵੀਂ ਦਿੱਲੀ 18