ਮਾਂ ਹੈ ਸਭ ਦੀ ਜੱਗ ਤੋਂ ਨਿਆਰੀ,,
ਸਭ ਤੋਂ ਪਿਆਰੀ,,
ਸਭ ਤੋਂ ਪਿਆਰੀ।।
ਕਿੰਨਾ ਲਾਡ ਲਡਾਉਦੀ ਹੈ,,
ਖਾਣਾ ਖੂਬ ਖਵਾਉਂਦੀ ਹੈ,,
ਸਕੂਲ ਵੀ ਛੱਡ ਕੇ ਆਉਂਦੀ ਹੈ,,
ਸੇਵਾ ਕਰਦੀ ਕਦੇ ਨਾ ਹਾਰੀ,,
ਮਾਂ ਹੈ ਸਭ ਦੀ ਜੱਗ ਤੋਂ ਨਿਆਰੀ ਸਭ ਤੋਂ ਪਿਆਰੀ।।
ਕਾਮਯਾਬ ਬਣਾਉਣਾ ਚਾਹਵੇ,,
ਹੱਥਾਂ ਦੇ ਨਾਲ ਚੂਰੀ ਖਵਾਵੇ,,
ਰੱਬ ਦਾ ਦੂਜਾ ਰੂਪ ਧਾਰ ਕੇ
ਆਈ, ਦੁਨੀਆ ਕਹਿੰਦੀ ਸਾਰੀ।।
ਮੇਰੀ ਮਾਂ ਹੈ ਜੱਗ ਤੋਂ ਨਿਆਰੀ ਸਭ ਤੋਂ ਪਿਆਰੀ ਸਭ ਤੋਂ ਪਿਆਰੀ ।।

ਗੁਰਵਿੰਦਰ ਸਿੰਘ
ਕਲਾਸ ਚੌਥੀ
ਕਲਾਸ ਇੰਚਾਰਜ
ਮੈਡਮ ਅਨੂ ਜੀ।