ਪੰਜਾਬ ਦੇ ਪ੍ਰਸਿੱਧ ਲੇਖਕ ਮਹਿੰਦਰ ਸੂਦ ਵਿਰਕ ਨੇ ਪ੍ਰਿੰਟ ਅਤੇ ਡਿਜ਼ੀਟਲ ਮੀਡੀਏ ਦਾ ਵਿਸ਼ੇਸ ਧੰਨਵਾਦ ਕਰਦੇ ਹੋਏ ਕਿਹਾ ਮੇਰੀਆਂ ਲਿਖਤਾਂ ਨੂੰ ਪਾਠਕਾਂ ਦੀਆਂ ਬਰੂਹਾਂ ਤੱਕ ਪਹੁੰਚਾਉਣ ਵਿੱਚ ਪ੍ਰਿੰਟ ਅਤੇ ਡਿਜ਼ੀਟਲ ਮੀਡੀਏ ਦਾ ਦਾ ਅਹਿਮ ਰੋਲ ਹੈ।ਜਿਸ ਵਿੱਚ ਸਪਤਾਹਿਕ ਬੇਗਮਪੁਰਾ ਸ਼ਹਿਰ ਪੱਤ੍ਰਿਕਾ,ਪੰਜਾਬ ਦਾ ਖੁਲਾਸਾ, ਜਗਬਾਣੀ, ਹਮ ਸਭ ਨਿਊਜ਼, ਮੈਗਜ਼ੀਨ ਰੋਜ਼ਨਾਮਾ ਅਦੀਬ ਲਾਹੌਰ, ਸਿਫ਼ਰਾ ਮੈਗਜ਼ੀਨ ਕਸੂਰ, ਕਲਮ ਦੀ ਤਾਕਤ, ਸ਼ਬਦਾਂ ਦਾ ਸ਼ਹਿਰ, ਤਾਂਘ ਸਾਹਿਤ ਦੀ, ਬੋਲ ਪ੍ਰਦੇਸਾਂ ਦੇ,ਸ਼ਬਦਾਂ ਦੀ ਲੋਅ, ਰੋਜ਼ਾਨਾ ਸੱਚ ਟਾਈਮਜ਼, ਮਾਨਸਰੋਵਰ ਸਾਹਿਤਕ ਮੰਚ, ਜ਼ਿੰਦਗੀ ਜ਼ਿੰਦਾਬਾਦ, ਕਲਮਾਂ ਦੀ ਸੋਚ, ਅਦਭੀ ਕਿਰਨਾਂ ਅੰਤਰਰਾਸ਼ਟਰੀ ਸਾਹਿਤਕ ਗਰੁੱਪ,ਅਦਬੀ ਮਹਿਕ(ਮਾਸਿਕ), ਦੇਸ਼ ਦੁਆਬਾ,ਉਮਰਾਂ ਦੀ ਸਾਂਝ, ਪੰਜਾਬੀ ਸਪੈਕਟ੍ਰਮ ਸਰਵਿਸ, ਸਮਾਜ ਨਿਊਜ਼ ਵੀਕਲੀ, ਪੰਜਾਬੀ ਸਾਂਝ, ਫਿਲੌਰ ਲਾਈਵ,ਅੱਜ ਦੀ ਆਵਾਜ਼, ਇਕੁਐਲਿਟੀ ਐਂਡ ਜਸਟਿਸ, ਪੰਜਾਬੀ ਜਾਗਰਣ, ਨਾਇਕ ਹੈਡਲਾਈਨਜ਼, ਲਿਸ਼ਕਾਰਾ ਟਾਈਮਜ਼, ਦੇਸ਼ ਦੁਨੀਆ, ਪਰਦੇਸੀ ਮੈਗਜ਼ੀਨ, ਕੋਹਿਨੂਰ ਟਾਈਮਜ਼ ਜਰਮਨੀ, ਚਾਨਣ- ਮੁਨਾਰਾ, ਪੰਜਾਬ ਬੋਲਿਆ, ਸਮਾਰਟ ਨਿਊਜ਼ ਇਟਲੀ, ਸਾਹਿਤ ਸਿਰਜਣਾ, ਕਲਮਾਂ ਦੇ ਰੰਗ, ੳਅੲ ਅਦਬੀ ਕਿਰਨਾਂ, ਕਾਵਿ ਸੰਸਾਰ ਇੰਟਰਨੈਸ਼ਨਲ, ਸ਼ਬਦ ਕਾਫ਼ਲਾ, ਕਰੂੰਬਲਾਂ ਨਿਊਜ਼, ਆਵਾਜ਼ -ਏ-ਅਵਾਮ, ਗੁਰਮੁਖੀ ਦੇ ਵਾਰਿਸ, ਸਤਰੰਗੀ ਪੀਂਘ, ਪਿੰਡੋ ਡਾਕਾਂ ਆਈਆਂ, ਜਨ ਪੰਜਾਬੀ ਨਿਊਜ਼, ਵਰਲਡ ਪੰਜਾਬੀ ਟਾਈਮਜ਼, ਕੌਮੀ ਸਵਤੰਤਰ ਕਾਵਿ ਸਾਂਝਾਂ, ਡੇਲੀ ਟਾਈਮ ਨਿਊਜ਼ (ਸਾਹਿਤ), ਪੀਂਘਾਂ ਸੋਚ ਦੀਆਂ , 7 ਰਿਵਰ ਟਾਈਮਜ਼, ਪੰਜਾਬੀ ਵਿਰਾਸਤ ਟੀ ਵੀ, ਪੰਚਾਇਤ ਹੈੱਡਲਾਈਨਜ਼, ਹਰਫਾਂ ਦੀ ਡਾਰ, ਸ਼ਿਵਾਲਿਕ ਨਿਊਜ਼ , ਹੱਕ ਸੱਚ ਦੀ ਆਵਾਜ਼ ਦੁਬਈ, ਲਫ਼ਜ਼ਾਂ ਦੇ ਹਾਣੀ, ਟਾਈਮ ਟੀ ਵੀ ਪੰਜਾਬ, ਅੰਤਰਰਾਸ਼ਟਰੀ ਸਾਹਿਤਕ ਸਾਂਝਾਂ, ਟਰੇਂਡਿੰਗ ਫਿਲੌਰ ਨਿਊਜ਼, ਸਾਹਿਤਧਾਰਾ ਯੂ ਐਸ ਏ, ਏਕਤਾ ਲਹਿਰ, ਪੰਜਾਬੀ ਵਰਲਡ ਵਾਇਡ, ਫਸ਼ਟ ਐਂਡ ਫਾਸਟ ਨਿਊਜ਼, ਪੰਜਾਬ ਸਟਾਰ, ਰੂਹਦਾਰੀ ਸਾਂਝ, ਢੀਂਡਸਾ ਦੀ ਸੱਥ, ਰਾਮੇਆਣਾ ਸੱਥ, ਸਹਿਬਾਜ਼ਪੁਰ ਟਾਈਮਜ਼, ਜਨ ਸ਼ਕਤੀ ਨਿਊਜ਼ ਯੂ ਕੇ, ਸੱਚ ਦੀ ਆਵਾਜ਼, ਅਮਾਨਤੀ ਸਤਰਾਂ, ਪੰਜਾਬ ਭਵਨ ਜਲੰਧਰ, ਬੀ ਬੀ ਸੀ ਇੰਟਰਨੈਸ਼ਨਲ ਰੇਡੀਉ, ਸਨਸਨੀ ਪੰਜਾਬ ਨਿਊਜ਼, ਕਲਮਾਂ ਦਾ ਕਾਫ਼ਲਾ, ਪੰਜਾਬੀ ਨਿਊਜ਼ ਲੰਡਨ, GTV ਨੈਟਵਰਕ, ਇੰਡੀਆ ਨਿਊਜ਼ 48, ਦੋਆਬਾ ਨਿਊਜ਼ 24 ਸ਼ਾਨ, ਨਿਊਜ਼ 13 ਪੰਜਾਬ, ਟ੍ਰਿਪਲ ਸਿਕਸ ਨਿਊਜ਼, ਪੰਜਾਬ ਨਿਊਜ਼ ਲਾਈਵ, ਪੈਗ਼ਾਮ- ਏ- ਕਲਮ, ਕਲਮਾਂ ਦੇ ਦੀਵਾਨੇ, ਹਰਫਾਂ ਦੀ ਨਗਰੀ, ਬਿਆਨ ਏ ਹਰਫ਼, ਕਲਮਾਂ ਸੱਚ ਬੋਲਦੀਆਂ, ਅਦਾਰਾ ਦੁਨੀਆਦਾਰੀ, ਹੱਕ ਸੱਚ ਦੀ ਗੂੰਜ ਸੂਰਜ, ਪੰਜਾਬ ਹੈਡਲਾਈਨ, ਮੀਡੀਆ ਪੰਜਾਬ,ਦੇਸੀ ਪੰਜਾਬ ਅਖ਼ਬਾਰਾਂ ਆਦਿ ਦੇ ਨਾਂ ਵਿਸ਼ੇਸ ਤੌਰ ਤੇ ਵਰਨਣ ਯੋਗ ਹਨ। ਇਹਨਾਂ ਸਾਰੀਆਂ ਅਖ਼ਬਾਰਾਂ ਅਤੇ ਪੱਤ੍ਰਿਕਾਵਾਂ ਦਾ ਲੇਖਕ ਮਹਿੰਦਰ ਸੂਦ ਵਿਰਕ ਨੇ ਵਿਸ਼ੇਸ਼ ਅਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।
ਲੇਖਕ ਮਹਿੰਦਰ ਸੂਦ ਵਿਰਕ
