ਜਬਰ ਇਤਨਾ ਹੈ ਕਿ ਕਿਸੀ
ਚੀਜ਼ ਨੂੰ ਤਰਸੇ ਨਹੀਂ।
ਬੇਸਬਰ ਇਤਨਾ ਕਿ ਤੈਨੂੰ ਪਾ ਕੇ ਵੀ ਸਬਰ ਨਹੀਂ ਹੈ।
ਜਿਸ ਅਹਿਸਾਸ ਨੂੰ ਸ਼ਬਦ ਨਹੀਂ ਮਿਲੇ।
ਉਸ ਤੋਂ ਖੂਬਸੂਰਤ ਕੋਈ ਅਹਿਸਾਸ ਨਹੀਂ।
ਖਾਹਿਸ਼ਾਂ ਦਾ ਕਾਫ਼ਲਾ ਵੀ ਬਹੁਤ ਅਜ਼ੀਬ ਹੈ।
ਅਕਸਰ ਉੱਥੇ ਹੀ ਲੰਘਦਾ ਹੈ
ਜਿਥੇ ਰਾਸਤਾ ਨ ਹੋਵੇ।
ਸਦਾ ਪਹਿਲੇ ਸਥਾਨ ਤੇ ਹੀ ਰਹੇ ਮੁਸਕਰਾਨੇ ਵਿਚ।
ਸਹਿਯੋਗ ਕਰਨ ਵਿਚ ਪਹਿਲੇ ਅਤੇ ਮਾਫ਼ੀ ਮੰਗਣ ਵਿਚ ਵੀ ਪਹਿਲੇ।
ਲੋਕ ਪਾਣ ਵਾਸਤੇ ਮੁਹੱਬਤ ਕਰਦੇ ਹਨ।
ਹਮ ਨੇ ਨਿਭਾਣ ਵਾਸਤੇ ਤੈਨੂੰ
ਚਾਹਿਆ ਹੈ।
ਇਸ਼ਕ ਤਾਂ ਹੈ ਜਦੋਂ ਸ਼ਾਮ ਨੂੰ
ਮਿਲਣ ਦਾ ਵਾਧਾ ਕਰਾਂ।
ਹੋਰ ਉਹ ਦਿਨ ਭਰ ਸੂਰਜ ਦੇ ਹੋਣੇ ਦਾ ਅਫਸੋਸ ਕਰੇ।
ਕਿਸੇ ਦੇ ਸੁਖ ਤੋਂ ਜ਼ਿਆਦਾ
ਕਿਸੇ ਦੇ ਦੁਖ ਵਿਚ ਰਹਿਨਾ
ਮੋਹੱਬਤ ਹੈ।
ਇਕ ਉਹ ਵੀ ਸ਼ਖਸ਼ ਹੈ ਜੋ
ਸਮਝਦਾ ਸੀ ਮੈਨੂੰ।
ਕਿਤਨਾ ਸਮਝਾਇਆ ਹੋਵੇਗਾ।
ਕਿਸੀ ਉਸੇ ਹੁਣ ਉਹ ਵੀ ਸਮਝਦਾਰ ਹੋ ਗਿਆ।
ਜਿਥੇ ਰਹੇਗਾ ਉਹ ਰੋਸ਼ਨੀ
ਲੁਟਾਏਗਾ।
ਕਿਸੀ ਚਿਗਾਰ ਦਾ ਅਪਨਾ ਮਹਿਕਾ ਨਹੀਂ ਹੁੰਦਾ।

ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18