ਜਦ ਸਾਡੇ ਨਾਲ ਚਲਦੀਆਂ ਰੁਤਾਂ ਸਨ।
ਤੂੰ ਭੁਲਕੇ ਕਦੀ ਵੀ ਇਸ਼ਾਰਾ ਨਾ ਕੀਤਾ ਸੀ।
ਵੇਖ ਲੈ ਹੁਣ ਵੇਲਾ ਗਿਆ ਹੈ ਵਹਾਂ
ਚਿੜੀਆਂ ਉਡੀਆਂ ਜਦ ਚੁਗ ਲਿਆ ਖੇਤ ਸਾਰਾ।
ਇਹ ਤਾਂ ਵੇਲੇ ਦਾ ਰਾਗ ਹੁੰਦਾ
ਹੁਣ ਤਾਂ ਹੱਥ ਵਿਚ ਰਹਿ ਗਈਆਂ ਟੱਕਰਾਂ।
ਅਜ ਉਹੀ ਛੇੜ ਲੰਘਣ ਹਵਾਵਾਂ
ਕੁਝ ਵੀ ਘੱਟ ਨਾ ਕੀਤਾ ਸਾਡੇ ਫ਼ਕਰਾਂ।
ਢਿਲੀ ਪੲ,ਹੈ ਵੀਰਾਂ ਨਾ ਕਮਾਨ ਦੀ ਤਾਰ ਹੈ
ਤੈਥੋਂ ਹੁਣ ਸਿਰਫ਼ ਫਸਾਨੇਂ ਦੀ ਆਸ ਹੈ।
ਅੱਖਾਂ ਖੁਲੀਆ ਅਜੇ ਉਡੀਕ ਦੀਆਂ
ਦਿਲ ਤਾਂ ਮੇਰਾ ਹਮੇਸ਼ਾ ਤੇਰੇ ਹੀ ਪਾਸ ਹੈ
ਮੇਰੇ ਦਿਲਾਂ ਦੀ ਹਸਦੀ ਵਸਦੀ ਮਹਿਰਮਾਂ
ਇੰਤਜ਼ਾਰ ਦੀ ਮੂਰਤ ਹਾਂ ਅਭੀ ਗੁਜਰੀ ਨਹੀਂ।
ਜ਼ਿੰਦਗੀ ਬੀਤ ਗਈ ਹੀਰਾਂ ਲੰਘ ਗਈਆਂ।
ਗੁਮਰਾਹ ਹੋਕੇ ਵੀ ਚੰਗੀ ਗੁਜਰੀ ਹੈ।
ਤੇਰੀ ਉਹ ਮੁਸਕਰਾਹਟ ਅਜੇ ਵੀ ਸੀਨੇ ਵਿਚ ਹੈ।
ਨਾਜਾ਼ ਦੀ ਮਾਰ ਨਾਲ ਹੁਣ ਤੂੰ ਤੰਗ ਨਾ ਕਰ।
ਤੇਰੀਆਂ ਅਦਾਵਾਂ ਦੇ ਵਗਦੇ ਉਹੀ ਵੇਗ
ਮੈਨੂੰ ਤੰਗ ਨਾ ਕਰ ਤਪਾ ਕੇ
ਹੁਣ ਨਾਮ ਜੱਪਣ ਦਾ ਵੇਲਾ ਆ ਗਿਆ ਹੈ
ਮੁਖਾਰਬਿੰਦ ਤੋਂ ਵਾਹਿਗੁਰੂ ਵਾਹਿਗੁਰੂ ਬੋਲ।
ਨਾਮ ਜਪਦੇ ਹਰਿ ਮੰਦਰ ਜਾਈਏ।
ਸੋਹਣ ਤੇਰੇ ਉਥੇ ਮਿਠੜੇ ਬੋਲ
ਹੁਣ ਦੇ ਸਮੇਂ ਇਹ ਰਾਗ ਹੈ
ਮੇਰੇ ਮਹਿਰਮਾ ਸਤਿਨਾਮ ਵਾਹਿਗੁਰੂ ਜੱਪ ਲੈਣ।
ਮੋਹ ਪਿਆਰ ਦੀ ਮਿੱਠੀ ਯਾਦ ਰਹੇਗੀ ਬਾਕੀ
ਗਿਆਨੀ ਵਿਦਵਾਨ ਕਹਿ ਗਏ ਜਿਸ ਖੱਟ ਲੈਣ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18
