ਦੀਦਾਰ ਸੰਧੂ ਦੇ ਲਾਡਲੇ ਸ਼ਗਿਰਦ, ਮਹਿਫਲਾਂ ਦੇ ਸ਼ਿੰਗਾਰ,ਮਿੱਠੀ ਅਵਾਜ਼ ਦੇ ਮਾਲਕ, ਗੰਭੀਰ ਗੀਤਕਾਰ ਤੇ ਗਾਇਕ ਮੀਤ ਡੇਹਲੋਂ ਦਾ ਡੇਹਲੋਂ(ਲੁਧਿਆਣਾ) ਵਿਖੇ ਘਰ ਦੇ ਨੇੜੇ ਹੀ ਪਰਸੋਂ ਰਾਤੀਂ ਕਾਰ ਟੱਕਰ ਮਾਰ ਗਈ। ਪੀ ਜੀ ਆਈ ਵਿੱਚ ਮੌਤ। ਇਹ ਸੂਚਨਾ ਮਾਸਟਰ ਜੋਗਾ ਸਿੰਘ ਜੀ ਨੇ ਐਡਮੰਟਨ ਤੋਂ ਦਿੱਤੀ ਹੈ। ਬਹੁਤ ਹੀ ਅਫ਼ਸੋਸਨਾਕ ਘਟਨਾ। ਚੰਗਾ ਸੱਜਣ ਸੀ। ਬੇਹੱਦ ਦੁੱਖ ਹੋਇਐ। ਗੁਰਭਜਨ ਗਿੱਲ

Posted inਸਾਹਿਤ ਸਭਿਆਚਾਰ