ਮਾਂ ਬੋਲੀ ਪੰਜਾਬੀ,
ਮਾਂ ਬੋਲੀ ਪੰਜਾਬੀ
ਇਸ ਨੂੰ ਭੁੱਲ ਨਾ ਜਾਣਾ
ਇਸ ਦੀ ਸ਼ਾਨ ਨਵਾਬਾਂ ਵਾਂਗ
ਇਸ ਦੀ ਸ਼ਾਨ ਰਾਜਸ਼ੀ।
ਇਸ ਨਾਲ ਸਭਾ ਜੁੜੇ
ਇਹ ਸਭਾਵਾਂ ਦੀ ਰਾਣੀ
ਜਿਸ ਦੀ ਕਸਮਾਂ ਵੀ ਖਾਂ ਲੀ
ਤਾਂ ਵੀ ਨਹੀਂ ਭੁੱਲਣਾ ਮਾਂ ਬੋਲੀ
ਨਹੀਂ ਬੁਲਾਵਾਂਗੇ ਮਾਂ ਬੋਲੀ
ਪਾਣੀ ਦੀ ਤੁਸੀਂ ਕਦਰ ਕਰੋ
ਇਸ ਨੂੰ ਬਚਾ ਕੇ ਰਖੋ ਪਾਣੀ
ਪਾਣੀ ਹੈ ਮਾਂ ਬੋਲੀ ਦਿਵਸ ਹੈ
ਪਾਣੀ ਦਾ ਦਰਦ ਕਰੋ
ਨਾ ਬਰਬਾਦ ਕਰੋ ਇਸ ਦਾ ਦਰਦ ਕਰੋ।
ਕਾਹਦਾ ਮਾਂ ਬੋਲੀ ਪੰਜਾਬੀ ਦਿਵਸ਼।
ਅੰਨਦਾਤਾ ਬੈਠਾ ਬਾਰਡਰ ਤੇ
ਸੋਚੋ ਕੀ ਬਣੇਗਾ ਪੰਜਾਬ ਦਾ।
ਡੱਕਿਆਂ ਕਿਰਸਾਨ ਸ਼ੰਬੂ ਬਾਰਡਰ ਤੇ ਗੈਸਾਂ, ਗੋਲੀਆਂ ਖਾ ਰਿਹਾ ਹੈ।
ਬਾਰਡਰ ਬੰਦ ਕਰ ਦਿੱਤੇ ਹਨ।
ਨਹੀਂ ਕੋਈ ਮੰਗ ਮੰਨ ਰਿਹਾ ਸਰਕਾਰ।
ਸੋਹਣੇ ਬੱਚੇ ਹੋਏ ਘਾਇਲ
ਇਕ ਕਿਰਸਾਨ ਹੋਇਆ ਸ਼ਹੀਦ।।
ਪੰਜਾਬੀ ਮਾਂ ਬੋਲੀ
ਸੋਹਣਾ ਰੰਗ ਕੇਸਰੀ
ਅਜ ਬਾਰਡਰਾਂ ਤੇ ਕੇਸਰੀ ਨਿਸ਼ਾਨ ਝੂਲਣ
ਮੰਚ ਪੰਜਾਬੀ ਮਾਂ ਬੋਲੀ ਦਾ
ਬਾਰਡਰ ਤੇ ਹੋਇਆ ਤਿਆਰ
ਸਮਾਂ ਹੱਥ ਨਹੀਂ ਆਉਂਦਾ ਹੈ
ਕਿਰਸਾਨਾਂ ਦੀ ਮੰਗਾਂ ਮੰਗ ਲੌ ਸਰਕਾਰੇ।
ਇਹ ਤੇਰਾ ਅੰਨਦਾਤਾ ਹੈ।ਇਹਦੀ ਤੁਸੀਂ ਕਦਰ ਕਰੋ। ਅਜ ਮਾਂ ਬੋਲੀ ਪੰਜਾਬੀ ਦੀ ਵੀ ਕਦਰ ਕਰੋ।
ਮਾਂ ਬੋਲੀ ਪੰਜਾਬੀ ਨੂੰ। ਸਲਾਮ।
ਅਜ ਮਾਂ ਬੋਲੀ ਪੰਜਾਬੀ ਦਿਵਸ਼ ਹੈ।
ਸਭ ਨੂੰ ਬੇਨਤੀ ਹੈ ਕਿਰਸਾਨਾਂ ਦੀਆਂ ਮੰਗਾਂ ਮੰਨ ਕੇ। ਉਹ ਘਰਾਂ ਨੂੰ ਜਾਣ।
ਸਰਕਾਰ ਨੂੰ ਬੇਨਤੀ ਹੈ ਮਾਂ ਬੋਲੀ ਪੰਜਾਬੀ ਦਿਵਸ਼ ਤੇ ਕਿਰਸਾਨਾਂ ਦੀ ਮੰਗ ਮੰਨ ਲਿਆ ਜਾਵੇ।
ਇਹ ਅੰਨਦਾਤਾ ਕਿਸਾਨ ਸਾਡੇ ਬਜ਼ੁਰਗ ਵੀ ਹਨ।

ਸੁਰਜੀਤ ਸਾਰੰਗ
8130660205
ਨਵੀ ਦਿੱਲੀ 18
