Posted inਦੇਸ਼ ਵਿਦੇਸ਼ ਤੋਂ
ਭਾਰਤ ਨੇ ਕੈਨੇਡਾ ਵਿੱਚ ਚਾਰ ਸ਼੍ਰੇਣੀਆਂ ਤਹਿਤ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕੀਤੀਆਂ ਹਨ
ਨਵੀਂ ਦਿੱਲੀ, 26 ਅਕਤੂਬਰ,(ਵਰਲਡ ਪੰਜਾਬੀ ਟਾਈਮਜ਼) ਭਾਰਤ ਨੇ ਕੈਨੇਡਾ ਵਿੱਚ ਐਂਟਰੀ ਵੀਜ਼ਾ, ਬਿਜ਼ਨਸ ਵੀਜ਼ਾ, ਮੈਡੀਕਲ ਵੀਜ਼ਾ ਅਤੇ ਕਾਨਫਰੰਸ ਵੀਜ਼ਾ ਚਾਰ ਸ਼੍ਰੇਣੀਆਂ ਲਈ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ-।









